ਕੋਰੋਨਾ ਦੀ ਮਾਰ ਹਰ ਦਿਨ ਸੈਂਕੜੇ ਲੋਕਾਂ ਦੀ ਜਾਨ ਲਾਇ ਰਹੀ ਹੀ , ਇਹਨਾਂ ਸੈਂਕੜੇ ਲੋਕਨ ਦੀਆਂ ਜਾਨਾਂ ਬਚ ਵੀ ਸਕਦੀਆਂ ਹਨ ਪਰ ਇਲਾਜ ਦੀ ਘਾਟ ਵੀ ਦੇਸ਼ ਨੂੰ ਖਾ ਰਹੀ ਹੈ , ਇਸੇ ਇਲਾਜ ਦੀ ਘਾਟ ਨੇ ਇੱਕ ਅਦਾਕਾਰ ਦੀ ਜ਼ਿੰਦਗੀ ਵੀ ਲੈ ਲਈ , ਜਿਸ ਨੂੰ ਪਹਿਲਾਂ ਹੀ ਇਸ ਦਾ ਅਹਿਸਾਸ ਵੀ ਹੋ ਗਿਆ , ਕਿ ਜੇਕਰ ਉਸ ਨੂੰ ਵਧੀਆ ਇਲਾਜ ਮਿਲ ਜਾਂਦਾ ਤਾਂ ਅੱਜ ਉਹ ਬਚ ਜਾਣਦਾ , ਜੀ ਹਾਂ ਅਦਾਕਾਰ ਰਾਹੁਲ ਵੋਹਰਾ ਕੋਰੋਨਾ ਵਾਇਰਸ ਦੇ ਖਿਲਾਫ ਜ਼ਿੰਦਗੀ ਦੀ ਲੜਾਈ ਹਾਰ ਗਿਆ ।
ਥੀਏਟਰ ਡਾਇਰੈਕਟਰ ਅਤੇ ਲੇਖਕ ਅਰਵਿੰਦ ਗੌਰ ਨੇ ਰਾਹੁਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਰਾਹੁਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ।
ਰਾਹੁਲ ਨੇ ਲਿਖਿਆ, ‘ਜੇ ਮੈਨੂੰ ਚੰਗਾ ਇਲਾਜ ਮਿਲ ਜਾਂਦਾ, ਤਾਂ ਮੈਂ ਵੀ ਬਚ ਜਾਂਦਾ। ਤੁਹਾਡਾ ਰਾਹੁਲ ਵੋਹਰਾ।” ਉਸ ਨੇ ਇੱਕ ਮਰੀਜ਼ ਵਜੋਂ ਆਪਣਾ ਵੇਰਵਾ ਪੋਸਟ ਕੀਤਾ ਹੈ। ਉਹ ਪੋਸਟ ਵਿੱਚ ਅੱਗੇ ਲਿਖਦਾ ਹੈ, ‘ਮੈਂ ਜਲਦੀ ਜਨਮ ਲਵਾਂਗਾ ਅਤੇ ਚੰਗਾ ਕੰਮ ਕਰਾਂਗਾ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…