ਅਦਾਕਾਰ ਰਾਹੁਲ ਵੋਹਰਾ ਦੀ ਮਦਦ ਦੀ ਅਪੀਲ ਕਰਨ ਤੋਂ ਬਾਅਦ ਕੋਵਿਡ ਨਾਲ ਮੌਤ ਹੋ ਗਈ

Actor rahul vohra dies of covid after appealing for help

ਕੋਰੋਨਾ ਦੀ ਮਾਰ ਹਰ ਦਿਨ ਸੈਂਕੜੇ ਲੋਕਾਂ ਦੀ ਜਾਨ ਲਾਇ ਰਹੀ ਹੀ , ਇਹਨਾਂ ਸੈਂਕੜੇ ਲੋਕਨ ਦੀਆਂ ਜਾਨਾਂ ਬਚ ਵੀ ਸਕਦੀਆਂ ਹਨ ਪਰ ਇਲਾਜ ਦੀ ਘਾਟ ਵੀ ਦੇਸ਼ ਨੂੰ ਖਾ ਰਹੀ ਹੈ , ਇਸੇ ਇਲਾਜ ਦੀ ਘਾਟ ਨੇ ਇੱਕ ਅਦਾਕਾਰ ਦੀ ਜ਼ਿੰਦਗੀ ਵੀ ਲੈ ਲਈ , ਜਿਸ ਨੂੰ ਪਹਿਲਾਂ ਹੀ ਇਸ ਦਾ ਅਹਿਸਾਸ ਵੀ ਹੋ ਗਿਆ , ਕਿ ਜੇਕਰ ਉਸ ਨੂੰ ਵਧੀਆ ਇਲਾਜ ਮਿਲ ਜਾਂਦਾ ਤਾਂ ਅੱਜ ਉਹ ਬਚ ਜਾਣਦਾ , ਜੀ ਹਾਂ ਅਦਾਕਾਰ ਰਾਹੁਲ ਵੋਹਰਾ ਕੋਰੋਨਾ ਵਾਇਰਸ ਦੇ ਖਿਲਾਫ ਜ਼ਿੰਦਗੀ ਦੀ ਲੜਾਈ ਹਾਰ ਗਿਆ

ਥੀਏਟਰ ਡਾਇਰੈਕਟਰ ਅਤੇ ਲੇਖਕ ਅਰਵਿੰਦ ਗੌਰ ਨੇ ਰਾਹੁਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਫੇਸਬੁੱਕਤੇ ਰਾਹੁਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ।

ਰਾਹੁਲ ਨੇ ਲਿਖਿਆ, ‘ਜੇ ਮੈਨੂੰ ਚੰਗਾ ਇਲਾਜ ਮਿਲ ਜਾਂਦਾ, ਤਾਂ ਮੈਂ ਵੀ ਬਚ ਜਾਂਦਾ। ਤੁਹਾਡਾ ਰਾਹੁਲ ਵੋਹਰਾਉਸ ਨੇ ਇੱਕ ਮਰੀਜ਼ ਵਜੋਂ ਆਪਣਾ ਵੇਰਵਾ ਪੋਸਟ ਕੀਤਾ ਹੈ। ਉਹ ਪੋਸਟ ਵਿੱਚ ਅੱਗੇ ਲਿਖਦਾ ਹੈ, ‘ਮੈਂ ਜਲਦੀ ਜਨਮ ਲਵਾਂਗਾ ਅਤੇ ਚੰਗਾ ਕੰਮ ਕਰਾਂਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ