Punjab Corona Updates

Corona in Punjab: ਪੰਜਾਬ ਵਿੱਚ Corona ਨੂੰ ਲੈ ਕੇ ਸਾਹਮਣੇ ਆਏ ਬਹੁਤ ਹੈਰਾਨੀਜਨਕ ਅੰਕੜੇ, 79 ਫ਼ੀਸਦੀ ਲੋਕਾਂ ਨੇ ਦਿੱਤੀ Corona ਦਾ ਮਾਤ

Corona in Punjab: ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।…

4 ਸਾਲ ago

Corona in Punjab: ਪੰਜਾਬ ਵਿੱਚ ਹੁਣ ਘੱਟ ਰਹੇ ਨੇ Corona ਦੇ ਕੇਸ, ਮਰੀਜ਼ਾਂ ਨੂੰ ਭੇਜਿਆ ਜਾ ਰਹਿ ਘਰ

Corona in Punjab: ਪੰਜਾਬ ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਪੀੜਤ ਉਨ੍ਹਾਂ ਮਰੀਜ਼ਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ 'ਤੇ ਵਿਚਾਰ ਕਰ…

4 ਸਾਲ ago

Corona in Punjab: ਪੰਜਾਬ ਵਿੱਚ ਹੁਣ ਘੱਟ ਰਿਹਾ Corona ਦਾ ਕਹਿਰ, ਹੁਸ਼ਿਆਰਪੁਰ ਵਿੱਚ 78 ਲੋਕਾਂ ਨੇ ਦਿੱਤੀ Corona ਨੂੰ ਮਾਤ

Corona in Punjab: ਜ਼ਿਲਾ ਹੁਸ਼ਿਆਰਪੁਰ ਲਈ ਅੱਜ ਇਕ ਚੰਗੀ ਖਬਰ ਹੈ ਕਿ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਇਲਾਜ ਅਧੀਨ…

4 ਸਾਲ ago

Corona in Chandigarh: ਚੰਡੀਗੜ੍ਹ ਵਾਸੀਆਂ ਦੇ ਲਈ ਰਾਹਤ ਭਰੀ ਖ਼ਬਰ, 6 ਲੋਕਾਂ ਨੇ ਦਿੱਤੀ Corona ਨੂੰ ਮਾਤ

Corona in Chandigarh: Coronavirus ਦੇ ਕਹਿਰ ਦੌਰਾਨ ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ ਆਈ ਹੈ। Corona ਦਾ ਸ਼ਿਕਾਰ ਹੋਏ ਸ਼ਹਿਰ ਦੇ…

4 ਸਾਲ ago

Corona in Punjab: ਕਾਹਨਪੁਰ ਤੋਂ ਰੂਪਨਗਰ ਚੱਲ ਕੇ ਆਇਆ ਮਜ਼ਦੂਰ ਨਿੱਕਲਿਆ Corona Positive

Corona in Punjab: ਰੂਪਨਗਰ ਜ਼ਿਲੇ 'ਚ ਇਕ ਮਜ਼ਦੂਰ ਦਾ ਪਾਜ਼ੇਟਿਵ ਕੇਸ ਹੋਰ ਪਾਇਆ ਗਿਆ ਹੈ, ਜੋ ਕਰੀਬ 800 ਕਿਲੋਮੀਟਰ ਕਾਹਨਪੁਰ…

4 ਸਾਲ ago

Corona in Amritsar: ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚੋਂ 2 Corona ਮਰੀਜ਼ ਅਤੇ 4 ਪੁਲਿਸ ਮੁਲਾਜ਼ਮ ਗਾਇਬ

Corona in Amritsar: ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ Corona ਪਾਜ਼ੇਟਿਵ ਹਵਾਲਾਤੀ ਪ੍ਰਤਾਪ ਸਿੰਘ ਪੁਲਸ ਨੂੰ ਚਕਮਾ ਦੇ ਕੇ…

4 ਸਾਲ ago

Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, RPF ਦੇ 14 ਜਵਾਨ Corona Positive

Corona in Ludhiana: ਲੁਧਿਆਣਾ ਵਿੱਚ ਆਰਪੀਐਫ ਦੇ 14 ਜਵਾਨ Coronavirus ਪੌਜ਼ੇਟਿਵ ਪਾਏ ਗਏ ਹਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ…

4 ਸਾਲ ago

Corona in Jalandhar: ਜਲੰਧਰ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ, Corona ਕਾਰਨ ਜਲੰਧਰ ਵਿੱਚ 6ਵੀਂ ਮੌਤ

Corona in Jalandhar: ਜਲੰਧਰ 'ਚ Coronavirus ਦੇ ਕਾਰਨ ਅੱਜ 6ਵੀਂ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜੰਡੂਸਿਘਾਂ ਦੇ ਰਹਿਣ ਵਾਲੇ…

4 ਸਾਲ ago

Corona in Punjab: ਫਾਜ਼ਿਲਕਾ ਵਿੱਚ Corona ਦਾ ਕਹਿਰ, 25 ਸਾਲਾਂ ਨੌਜਵਾਨ ਦੀ ਰਿਪੋਰਟ ਆਈ ਪੋਜ਼ੀਟਿਵ

Corona in Punjab: ਫਾਜ਼ਿਲਕਾ ਜ਼ਿਲ੍ਹੇ 'ਚ Corona ਦਾ ਕਹਿਰ ਜਾਰੀ ਹੈ। ਇੱਥੇ ਅਬੋਹਰ ਦੇ ਇਕ ਪਿੰਡ ਦਾ 25 ਸਾਲਾ ਨੌਜਵਾਨ…

4 ਸਾਲ ago

Corona in Mohali: Corona ਦੀ ਲਾਗ ਨੂੰ ਲੈ ਕੇ ਮੋਹਾਲੀ ਦੇ ਲੋਕਾਂ ਦੇ ਲਈ ਰਾਹਤ ਦੀ ਖ਼ਬਰ, 90 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

Corona in Mohali: ਮੋਹਾਲੀ ਜ਼ਿਲੇ 'ਚ ਜਿੱਥੇ Coronavirus ਮਹਾਮਾਰੀ ਵਿਰੁੱਧ ਲੜਾਈ ਲਈ ਸਿਹਤ ਵਿਭਾਗ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਡਟੇ ਹੋਏ…

4 ਸਾਲ ago

Corona in Fatehgarh Sahib: ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ Corona ਦੀ ਰਫ਼ਤਾਰ ਹੋਈ ਹੋਰ ਤੇਜ਼, 4 ਹੋਰ ਨਵੇਂ ਮਾਮਲੇ ਆਏ ਸਾਹਮਣੇ

Corona in Fatehgarh Sahib: ਪੰਜਾਬ 'ਚ ਦਿਨ-ਬ-ਦਿਨ Coronavirus ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜ਼ਿਲਾ ਫਤਿਹਗੜ੍ਹ ਸਾਹਿਬ 'ਚ…

4 ਸਾਲ ago

Corona in Mansa: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ Coorna ਦਾ ਕਹਿਰ ਜਾਰੀ, ਇੱਕ ਨਵਾਂ Corona Positive ਵਿਅਕਤੀ ਆਇਆ ਸਾਹਮਣੇ

Corona in Mansa: ਮਾਨਸਾ ਜ਼ਿਲੇ ਦੇ ਪਿੰਡ ਬੁਰਜ ਰਾਠੀ ਵਿਖੇ ਇਕ ਹੋਰ ਰਿਪੋਰਟ Corona ਪਾਜ਼ੇਟਿਵ ਪਾਈ ਗਈ ਹੈ। ਸਿਹਤ ਵਿਭਾਗ ਦੇ…

4 ਸਾਲ ago