ਤਕਨਾਲੋਜੀ

ਹੁਣ ਕਿਸੇ ਹੋਰ ਦੇ ਨਾਂ ਟਰਾਂਸਫਰ ਕਰੋ ਆਪਣੀ ਰੇਲਵੇ ਟਿਕਟ , ਜਾਣੋ ਕਿਵੇਂ

ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੋ ਸਕਦੀ ਹੈ। IRCTC  ਦੀ ਵੈੱਬਸਾਈਟ ਤੋਂ ਟਿਕਟ ਬੁੱਕ ਕਰਦੇ ਸਮੇਂ ਕੀ ਤੁਸੀਂ ਆਪਣੀ ਟਿਕਟ ਟਰਾਂਸਫਰ ਕਰਨ ਬਾਰੇ ਸੋਚਿਆ ਹੈ? ਜੇਕਰ ਨਹੀਂ ਤਾਂ ਕੋਈ ਨਹੀਂ ਹੁਣ ਸੋਚ ਲਓ ਕਿਉਂਕਿ IRCTC ਜਲਦੀ ਹੀ ਯਾਤਰੀਆਂ ਨੂੰ ਇਸ ਦੀ ਸੁਵਿਧਾ ਦੇਣ ਵਾਲੀ ਹੈ।

ਇਸ ਸੁਵਿਧਾ ਰਾਹੀਂ ਯੂਜ਼ਰਸ ਆਪਣੇ ਟਿਕਟ ‘ਚ ਬਦਲਾਅ ਕਰਵਾ ਸਕਦੇ ਹਨ। ਅਜਿਹਾ IRCTC   ਵੱਲੋਂ ਆਫੀਸ਼ੀਅਲ ਤੌਰ ‘ਤੇ ਕਿਹਾ ਗਿਆ ਹੈ। ਹੁਣ ਤੁਸੀਂ ਇਸ ਬਦਲਾਅ ਦੀ ਪ੍ਰਕਿਰੀਆ ਬਾਰੇ ਜਾਣ ਲਓ।

ਯਾਤਰੀ ਦਾ ਨਾਂ ਬਦਲੋ।

ਹੁਣ ਇਸ ਦਾ ਪ੍ਰਿੰਟਆਊਟ ਲੈ ਲਓ।

ਔਰੀਜਨਲ ਆਈਡੀ ਦੀ ਇੱਕ ਫੋਟੋ ਕਾਪੀ ਵੀ ਨਾਲ ਲਾਓ।

ਇਸ ਤੋਂ ਬਾਅਦ ਕਾਊਂਟਰ ਦਫਤਰ ਦੇ ਨਾਲ ਜਾ ਕੇ ਪੈਸੇਂਜਰ ਦਾ ਨਾਂ ਬਦਲ ਸਕਦੇ ਹੋ।

ਨੋਟ:- ਇਸ ਸੁਵਿਧਾ ਦਾ ਫਾਇਦਾ ਚੁੱਕਣ ਲਈ ਯੂਜ਼ਰਸ ਨੂੰ ਸਿਰਫ 24 ਘੰਟਿਆਂ ਦਾ ਸਮਾਂ ਮਿਲੇਗਾ।

ਇਸ ਸੁਵਿਧਾ ‘ਚ ਯੂਜ਼ਰਸ ਆਪਣੇ ਮਾਂ-ਪਿਓ, ਭੈਣ-ਭਰਾ, ਪਤਨੀ-ਪਤੀ, ਬੇਟਾ-ਬੇਟੀ ਦੇ ਨਾਂ ‘ਤੇ ਹੀ ਟਿਕਟ ਨੂੰ ਟਰਾਂਸਫਰ ਕਰਵਾ ਸਕਦੇ ਹਨ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago