ਤਕਨਾਲੋਜੀ

ਐਪਲ ਨੇ 10.5 ਇੰਚ iPad Air ਅਤੇ ਅਪਡੇਟਡ iPad mini ਮਾਡਲਸ ਨੂੰ ਲੌਂਚ ਕੀਤਾ, ਜਾਣੋ ਕੀਮਤ ਤੇ ਖੂਬੀਆਂ

ਐਪਲ ਨੇ ਨਵੇਂ 10.5 ਇੰਚ iPad Air ਅਤੇ ਅਪਡੇਟਡ iPad mini ਮਾਡਲਸ ਨੂੰ ਲੌਂਚ ਕੀਤਾ ਹੈ। ਕੰਪਨੀ ਨੇ ਇਨ੍ਹਾਂ ਮਾਡਲਸ ਨੂੰ ਕੋਈ ਨੰਬਰ ਨਹੀਂ ਦਿੱਤਾ, ਇਸੇ ਲਈ ਇਨ੍ਹਾਂ ਮਾਡਲਸ ਨੂੰ ਸਿਧਾ ਨਵਾਂ iPad Air ਅਤੇ ਅਪਡੇਟਡ iPad mini ਕਿਹਾ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਨਵੇਂ ਆਈ ਪੈਡ ਮਾਲਡਸ ‘ਚ A12 ਬਾਈਓਨਿਕ ਚਿਪ, ਇੱਕ ਅਡਵਾਂਸਡ ਰੇਟਿਨਾ ਡਿਸਪਲੇ ਅਤੇ ਐਪਲ ਪੇਂਸਿਲ ਦੇ ਲਈ ਸਪੋਰਟ ਦਿੱਤਾ ਗਿਆਂ ਹੈ।

ਇਹ ਵੀ ਪੜ੍ਹੋ : ਐਪਲ ਬਣੀ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਕੰਪਨੀ

ਭਾਰਤ ‘ਚ iPad Air ਦੇ Wi-Fi ਮਾਡਲ ਦੀ ਸ਼ੁਰੂਆਤੀ ਕੀਮਤ 44,900 ਰੁਪਏ ਅਤੇ Wi-Fi+ ਦੀ ਕੀਮਤ 55,900 ਰੁਪਏ ਰੱਖੀ ਹੈ। iPad mini ਦੇ Wi-Fi ਮਾਡਲ ਦੀ ਸ਼ੁਰੂਆਤੀ ਕੀਮਤ 34,900 ਰੁਪਏ ਅਤੇ Wi-Fi+ ਦੀ ਕੀਮਤ 45,900 ਰੁਪਏ ਰੱਖੀ ਹੈ। iPad Air ਅਤੇ iPad mini ਦੋਵੇਂ ਮਾਲਡ ਸਿਲਵਰ, ਗ੍ਰੇ ਅਤੇ ਗੋਲਡ ਕਲਰ ‘ਚ ਉਪਲਬਧ ਹੋਣਗੇ। ਜਿਨ੍ਹਾਂ ‘ਚ ਕਾਨਫੀਗ੍ਰੇਸ਼ਨ 64 ਜੀਬੀ ਅਤੇ 256 ਜੀਬੀ ਮਿਲੇਗਾ।

ਐਪਲ ਨੇ ਕਿਹਾ ਕਿ ਨਵੇਂ iPad Air ਅਤੇ iPad mini ਮਾਡਲਸ ਦੁਨੀਆ ਦੇ 27 ਦੇਸ਼ਾਂ ‘ਚ Apple.com ਅਤੇ ਐਪਲ ਸਟੋਰ ਐਪ ‘ਤੇ ਆਰਡਰ ਰਾਹੀਂ ਮਿਲਣਗੇ। ਭਾਰਤ ‘ਚ ਇਸ ਨੂੰ ਜਲਦੀ ਹੀ ਪੇਸ਼ ਕੀਤਾ ਜਾਵੇਗਾ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago