ਸੁੱਕੇ ਫਲਾਂ ਨੂੰ ਸੁਪਰਫੂਡ ਦੇ ਛੋਟੇ ਜਿਹੇ ਹਿੱਸੇ ਵਿੱਚ ਪੋਸ਼ਕ ਤੱਤਾਂ, ਵਿਟਾਮਿਨਾਂ, ਖਣਿਜਾਂ ਅਤੇ ਪ੍ਰੋਟੀਨਾਂ ਦੇ ਰੂਪ ਵਿੱਚ ਭਰਪੂਰ ਪੋਸ਼ਣ ਹੋਂਦੇ ਹਨ |
ਸੁੱਕੇ ਫਲਾਂ ਦੇ ਕਈ ਲਾਭ
ਜ਼ਿਆਦਾਤਰ ਸੁੱਕੇ ਫਲ ਖਣਿਜ, ਪ੍ਰੋਟੀਨ, ਰੇਸ਼ਾ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ | ਇਹ ਬਹੁਤ ਸੁਆਦੀ ਅਤੇ ਸਵਾਦਿਸ਼ਟ ਹੁੰਦੇ ਹਨ।
ਸੁੱਕੇ ਫਲ ਵਿੱਚ ਕੈਲਸ਼ੀਅਮ, ਤਾਂਬਾ, ਲੋਹਾ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਪ੍ਰੋਟੀਨ, ਵਿਟਾਮਿਨ ਏ-ਸੀ-ਈ-ਬੀ6 ਅਤੇ ਜ਼ਿੰਕ ਨਾਲ ਬਰਪੁਰ ਹੋਂਦੇ ਹਨ | ਇਸਦਾ ਮਤਲਬ ਹੈ ਸਿਹਤਮੰਦ ਹੱਡੀਆਂ, ਮਾਸਪੇਸ਼ੀਆਂ, ਨਸਾਂ, ਦੰਦ ਅਤੇ ਚਮੜੀ। ਇਹ ਸਾਨੂੰ ਬਹੁਤ ਸਾਰੀ ਬਿਮਾਰੀਆਂ ਤੋਂ ਬਚਾਂਦੇ ਹਨ ਜਿਵੇਂ ਕਿ ਡਿਅਬੇਟੇਸ ,ਹਾਈਪਰਟੈਨਸ਼ਨ |
ਰੋਜ਼ਾਨਾ ਖੁਰਾਕ ਵਿੱਚ ਸੁੱਕੇ ਫਲਾਂ ਨੂੰ ਕਿਵੇਂ ਸ਼ਾਮਲ ਕੀਤਾ ਜਾਵੇ?
ਸਾਰੇ ਸੁੱਕੇ ਫਲ ਸੁਪਰਫੂਡ ਨਹੀਂ ਹੁੰਦੇ ਅਤੇ ਨਾ ਹੀ ਉਹਨਾਂ ਦੀ ਖਪਤ ਸਿਹਤ ਲਈ ਵਧੀਆ ਹੁੰਦੀ ਹੈ।ਕੇਵਲ ਕੁਝ ਖੁਸ਼ਕ ਫਲ ਹੀ ਕਿਸੇ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਕਾਫੀ ਹੁੰਦੇ ਹਨ। ਸੁੱਕੇ ਫਲਾਂ ਸਾਨੂੰ ਸਿਹਤਮੰਦ ਰੱਖਦੇ ਹਨ |
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…