ਵਿਦੇਸ਼

COVID19 in Thailand: ਥਾਈਲੈਂਡ ਵਿੱਚ Corona ਨੇ ਫੈਲਾਏ ਆਪਣੇ ਪੈਰ, 91 ਨਵੇਂ ਮਾਮਲੇ ਆਏ ਸਾਹਮਣੇ, ਦੇਖੋ ਦੁਨੀਆਂ ਭਰ ਦੇ ਅੰਕੜੇ

COVID19 in Thailand: ਥਾਈਲੈਂਡ ਵਿਚ Coronavirus ਦੇ ਨਵੇਂ 91 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਿਹਤ ਅਧਿਕਾਰੀ ਦੇ ਮੁਤਾਬਕ ਸ਼ੁੱਕਰਵਾਰ ਤੱਕ COVID-19 ਦੇ ਕੁੱਲ 1,136 ਮਾਮਲੇ ਹੋ ਗਏ ਅਤੇ ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਹਾਲ ਹੀ ਵਿਚ ਮਲੇਸ਼ੀਆ ਦੇ ਨਾਲ ਲੱਗੀ ਸੀਮਾ ‘ਤੇ ਨਾਰਾਥੀਵਾਟ ਸੂਬੇ ਵਿਚ ਇਕ ਮਰੀਜ਼ ਦੀ ਮੌਤ ਹੋ ਗਈ।

ਦੇਖੋ ਦੁਨੀਆ ਭਰ ਕੇ ਅੰਕੜੇ:-

ਅਮਰੀਕਾ- 85,594 ਮਾਮਲੇ, 1,300 ਮੌਤਾਂ

ਚੀਨ- 81,340 ਮਾਮਲੇ, 3,292 ਮੌਤਾਂ

ਇਟਲੀ- 80,589 ਮਾਮਲੇ, 8,215 ਮੌਤਾਂ

ਸਪੇਨ- 57,786ਮਾਮਲੇ, 4,365 ਮੌਤਾਂ

ਜਰਮਨੀ- 43,398 ਮਾਮਲੇ, 267 ਮੌਤਾਂ

ਈਰਾਨ- 29,406 ਮਾਮਲੇ, 2,234 ਮੌਤਾਂ

ਫਰਾਂਸ- 29,155 ਮਾਮਲੇ, 1,696 ਮੌਤਾਂ

ਸਵਿਟਜ਼ਰਲੈਂਡ- 11,811 ਮਾਮਲੇ, 192 ਮੌਤਾਂ

ਦੱਖਣੀ ਕੋਰੀਆ- 9,232 ਮਾਮਲੇ, 139 ਮੌਤਾਂ

ਬ੍ਰਿਟੇਨ- 11,658 ਮਾਮਲੇ, 578 ਮੌਤਾਂ

ਨੀਦਰਲੈਂਡ- 7,431 ਮਾਮਲੇ, 434 ਮੌਤਾਂ

ਆਸਟ੍ਰੀਆ- 6,909 ਮਾਮਲੇ, 49 ਮੌਤਾਂ

ਬੈਲਜੀਅਮ- 6,235 ਮਾਮਲੇ, 220 ਮੌਤਾਂ

ਨਾਰਵੇ- 3,372 ਮਾਮਲੇ, 14 ਮੌਤਾਂ

ਆਸਟ੍ਰੇਲੀਆ- 3,050 ਮਾਮਲੇ, 13 ਮੌਤਾਂ

ਕੈਨੇਡਾ- 4,403 ਮਾਮਲੇ, 39 ਮੌਤਾਂ

ਬ੍ਰਾਜ਼ੀਲ- 2,985 ਮਾਮਲੇ, 77 ਮੌਤਾਂ

ਮਲੇਸ਼ੀਆ- 2,031 ਮਾਮਲੇ, 24 ਮੌਤਾਂ

ਡੈਨਮਾਰਕ- 1,877 ਮਾਮਲੇ, 41 ਮੌਤਾਂ

ਤੁਰਕੀ- 3,629 ਮਾਮਲੇ, 75 ਮੌਤਾਂ

ਤੁਰਕੀ- 3,629 ਮਾਮਲੇ, 75 ਮੌਤਾਂ

ਪਾਕਿਸਤਾਨ- 1,201 ਮਾਮਲੇ, 9 ਮੌਤਾਂ

ਇਰਾਕ- 382 ਮਾਮਲੇ, 36 ਮੌਤਾਂ

ਭਾਰਤ- 733 ਮਾਮਲੇ, 20 ਮੌਤਾਂ

ਉੱਧਰ ਦੁਨੀਆ ਭਰ ਵਿਚ Coronavirus ਦਾ ਕਹਿਰ ਕੰਟਰੋਲ ਵਿਚ ਨਹੀਂ ਆ ਰਿਹਾ। ਅਮਰੀਕਾ, ਇਟਲੀ, ਸਪੇਨ ਆਦਿ ਦੇਸ਼ਾਂ ਵਿਚ ਇਸ ਵਾਇਰਸ ਨਾਲ ਇਨਫੈਕਟਿਡ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ 5 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ। ਜਦਕਿ 24,000 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago