ਮਨੋਰੰਜਨ

DTH ਪੈਕ ਚੁਣਨ ਦਾ ਇਹ ਹੈ ਤਰੀਕਾ , ਇਹ ਐਪਲੀਕੇਸ਼ਨ ਦੀ ਮਦਦ ਨਾਲ ਚੁਣ ਸਕਦੇ ਹੋ ਪੈਕ

1 ਫਰਵਰੀ ਤੋਂ DTH ਦੇ ਨਵੇਂ ਨਿਯਮ ਲਾਗੂ ਹੋ ਰਹੇ ਹਨ। ਜਿਸ ਨਾਲ ਤੁਸੀ ਆਪਣੀ ਮਰਜ਼ੀ ਦੇ ਚੈਨਲ ਚੁਣ ਸਕਦੇ ਹੋ ਉਹ ਵੀ ਬੇਹੱਦ ਘੱਟ ਕੀਮਤਾਂ ‘ਤੇ। ਸ਼ਾਇਦ ਅਜੇ ਵੀ ਕਈ ਲੋਕਾਂ ਨੇ ਪੈਕ ਨਹੀਂ ਚੁਣੇ ਅਤੇ ਕਸਟਮਰ ਕੇਅਰ ਨੂੰ ਕਾਲ ਨਹੀਂ ਕਰਨਾ ਚਾਹੁੰਦੇ। ਹੁਣ ਤੁਸੀ ਔਫੀਸ਼ੀਅਲ ਵੈਬ ਐਪਲੀਕੇਸ਼ਨ ਦੀ ਮਦਦ ਨਾਲ ਆਪਣੀ ਪਸੰਦ ਦੇ ਚੈਨਲ ਦੀ ਕੀਮਤ ਜਾਣ ਕੇ ਉਸਨੂੰ ਪੈਕ ‘ਚ ਚੁਣ ਸਕਦੇ ਹੋ।

ਇਸ ਦੇ ਲਈ ਟ੍ਰਾਈ ਨੇ ਇੱਕ ਨਵੇਂ ਵੈਬ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਚੈਨਲ ਸੈਕਟਰ ਕਿਹਾ ਜਾਂਦਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਚੈਨਲ ਨੂੰ ਕਸਟਮਾਈਜ਼ ਅਤੇ ਉਸ ਦੀ ਕੀਮਤ ਜਾਣ ਸਕਦੇ ਹਨ। ਪਰ ਪੈਕ ਚੁਣਨ ਤੋਂ ਬਾਅਦ ਕਸਟਮਰਕੇਅਰ ਨਾਲ ਸੰਪਰਕ ਕਰਨਾ ਹੀ ਪਵੇਗਾ।

ਸਭ ਤੋਂ ਪਹਿਲਾਂ https://channel.trai.gov.in/index.html ਵੈਬਸਾਈਟ ‘ਤੇ ਜਾਓ।

ਇਸ ਤੋਂ ਬਾਅਦ ਕਲੀਕ ਪੇਜ਼ ‘ਚ ਗੇਟ ਸਟਾਰਟੇਡ ਬਟਨ ਨੂੰ ਦਬਾਉਨਾ ਹੋਵੇਗਾ।

ਹੁਣ ਆਪਣਾ ਨਾਂਅ ਭਰ ਕੇ ਅੱਗੇ ਦੇ ਲਈ ਕਲਿਕ ਕਰਨਾ ਹੈ।

ਅਗਲੇ ਸਟੈਪ ‘ਚ ਅਪਾਣੇ ਸ਼ਹਿਰ ਦਾ ਨਾਂਅ ਚੁਣ ਕੇ ਅੱਗੇ ਲਈ ਕਲਿਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਆਪਣੀ ਭਾਸ਼ਾ ਦੀ ਚੋਣ ਕਰੋ ਅਤੇ ਆਪਸ਼ਨ ‘ਤੇ ਕਲਿਕ ਕਰੋ।

ਇਸ ਤੋਂ ਬਾਅਦ ਆਪਣੀ ਪਸੰਦ ਦੇ ਜੌਨਰ ਜਿਵੇਂ ਐਂਟਰਟੈਨਮੈਨਟ, ਮਿਊਜ਼ਿਕ, ਸਪੋਰਟਸ, ਨਿਊਜ਼ ਚੋਂ ਕੁਝ ਵੀ ਚੁਣੋ।

ਹੁਣ ਚੈਨਲ ਟਾਈਪ ਚੁਣੋ ਜਿਵੇਂ ਐਚਡੀ ਜਾਂ ਐਸਡੀ ਜਾਂ ਫੇਰ ਦੋਵੇਂ।

ਇਸ ਤੋਂ ਬਾਅਦ ਇਹ ਤੁਹਾਨੂੰ ਪੇ ਚੈਨਲ ਪੇਜ ‘ਤੇ ਲੈ ਜਾਵੇਗਾ।

ਇਸ ਵਾਰ ਪੇਜ਼ ‘ਤੇ ਜਾਣ ਤੋਂ ਬਾਅਦ ਤੁਸੀਂ ਉਹ ਚੈਲਨ ਚੁਣ ਸਕਦੇ ਹੋ ਜਿਸ ਦੇ ਤੁਸੀ ਪੈਸੇ ਦੇਣੇ ਹਨ ਅਤੇ ਨਾਲ ਹੀ ਹਰ ਚੈਨਲ ਦੀ ਕੀਮਤ ਨੂੰ ਚੈੱਕ ਕੀਤਾ ਜਾ ਸਕਦਾ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago