1. ਰਿਐਲਟੀ ਸਟਾਰ ਕਿਮ ਕਰਦਾਸ਼ਿਆਂ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਨੂੰ ਪਿੱਛੇ ਛੱਡ ਚੁੱਕੀ ਹੈ। ਹਾਲ ਹੀ ‘ਚ ਉਹ ਸਟ੍ਰੀਪ ਗਾਉਨ ‘ਚ ਇੱਕ ਇਵੈਂਟ ‘ਚ ਨਜ਼ਰ ਆਈ ਜਿੱਥੇ ਉਸ ਨੂੰ ਦੇਖ ਹਰ ਕੋਈ ਹੈਰਾਨ ਹੋ ਗਿਆ ਸੀ।
2. ਹੁਣ ਕਿਮ ਨੇ ਇੱਕ ਵਾਰ ਫੇਰ ਆਪਣੇ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਮ ਨੇ ਸੋਸ਼ਲ ਮੀਡੀਆ ‘ਤੇ ਆਪਣੇ ਹਾਲ ਹੀ ਦੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
3. ਇਨ੍ਹਾਂ ਤਸਵੀਰਾਂ ‘ਚ ਕਿਮ ਨੇ ਟ੍ਰਾਂਸਪੇਰੈਂਟ ਬੌਡੀ ਸੂਟ ‘ਚ ਨਾਂਹ ਦੇ ਬਰਾਬਰ ਇਨਰਵੀਅਰ ਪਾਏ ਹੋਏ ਹਨ।
4. ਕਿਮ ਦੀਆਂ ਤਸਵੀਰਾਂ ਦੀ ਸੀਰੀਜ਼ ਉਸ ਨੇ ਖੁਦ ਆਪਣੇ ਇੰਸਰਾਗ੍ਰਾਮ ‘ਤੇ ਪੋਸਟ ਕੀਤੀਆਂ ਹਨ।
5. ਇਨ੍ਹਾਂ ਤਸਵੀਰਾਂ ‘ਚ ਕਿਮ ਬੇਹੱਦ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਉਸ ਦੇ ਫੈਨਸ ਨੂੰ ਕਿਮ ਦੀ ਇਹ ਅਦਾ ਕਾਫੀ ਪਸੰਦ ਆ ਰਹੀ ਹੈ।
6. ਹੁਣ ਤਕ ਕਿਮ ਦੇ 130 ਮਿਲੀਅਨ ਫੈਨਸ ਇਨ੍ਹਾਂ ਤਸਵੀਰਾਂ ‘ਤੇ ਕੁਮੈਂਟ ਤੇ ਲਾਈਕ ਕਰ ਚੁੱਕੇ ਹਨ।
7. ਕਿਮ ਦੀ ਛੋਟੀ ਭੈਣ ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਯੰਗ ਬਿਲੀਨੀਅਰ ਬਣੀ ਹੈ।
8.
9.
10.
11.
Source:AbpSanjha
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…