ਅਜੇ ਦੇਵਗਨ ਦੀ ਮੋਸਟ ਅਵੇਟੀਡ ਫ਼ਿਲਮ ‘ਦੇ ਦੇ ਪਿਆਰ ਦੇ’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਇੱਕ ਵਾਰ ਸਿੰਘਮ ਸਟਾਰ ਅਜੇ ਲੋਕਾਂ ਨੂੰ ਕਾਮੇਡੀ ਦਾ ਡੋਜ਼ ਦੇਣ ਆ ਰਿਹਾ ਹੈ। ਫ਼ਿਲਮ ‘ਚ ਅਜੇ ਦੇ ਨਾਲ ਤੱਬੂ ਅਤੇ ਰਾਕੁਲ ਪ੍ਰੀਤ ਸਿੰਘ ਨਜ਼ਰ ਆਉਣ ਵਾਲੀ ਹੈ। ਰਾਕੁਲ ਇਸ ਤੋਂ ਪਹਿਲਾਂ ‘ਯਾਰੀਆਂ’ ਅਤੇ ‘ਅੱਯਾਰੀ’ ‘ਚ ਨਜ਼ਰ ਆਈ ਸੀ।
ਇਹ ਵੀ ਪੜ੍ਹੋ : ਸਿੱਧੂ ਦੇ ਦੂਰ ਹੋਣ ਨਾਲ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੱਗਾ ਵੱਡਾ ਝਟਕਾ
ਉਧਰ ਤੱਬੂ ਅਤੇ ਅਜੇ ਦੇਵਗਨ ਦੀ ਜੋੜੀ ਨੂੰ ਅਸੀਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਦੇਖ ਚੁੱਕੇ ਹਾਂ। ਪਿਛਲੀ ਵਾਰ ਦੋਵੇਂ ਰੋਹਿਤ ਸ਼ੈੱਟੀ ਦੀ ਫ਼ਿਲਮ ‘ਗੋਲਮਾਲ ਅਗੇਨ’ ‘ਚ ਨਜ਼ਰ ਆਈ ਸੀ। ਹੁਣ ਇੱਕ ਵਾਰ ਫੇਰ ਤੱਬੂ ਅਤੇ ਅਜੇ ਨੂੰ ਸਕਰੀਨ ‘ਤੇ ਦੇਖਣਾ ਖਾਸ ਹੋਵੇਗਾ। ਇਹ ਜੋੜੀ ਫੈਨਸ ਲਈ ਫਨੀ ਬੋਨਸ ਦੀ ਤਰ੍ਹਾਂ ਰਹੇਗੀ।
ਫ਼ਿਲਮ ਡਾਇਰੈਕਟਰ ਲਵ ਰੰਜਨ ਦੇ ਪ੍ਰੋਡਕਸ਼ਨ ਹਾਉਸ ਹੇਠ ਬਣੀ ਹੈ, ਜਿਸ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਅਨੁਰਾਗ ਗਰਗ ਨੇ ਕੋ-ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਆਦਿਵ ਅਲੀ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 17 ਮਈ ਨੂੰ ਰਿਲੀਜ਼ ਹੋਣੀ ਹੈ।
Source:AbpSanjha
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…