ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਕਪਿਲ ਖਿਲਾਫ ਉਸ ਦੇ ਸ਼ੋਅ ਦੇ ਕਰੂ ਮੈਂਬਰਾਂ ਨੇ ਫੇਰ ਸ਼ਿਕਾਇਤ ਕੀਤੀ ਹੈ। ਇਸ ਵਾਰ ਉਸ ਦੀ ਸ਼ਿਕਾਇਤ ਸੁਲਤਾਨ ਸਲਮਾਨ ਖ਼ਾਨ ਕੋਲ ਪਹੁੰਚੀ ਹੈ। ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਸੱਚ ਹੈ ਕਿ ‘ਦੀ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ‘ਤੇ ਇੱਕ ਕੁੜੀ ਨਾਲ ਫਲਰਟ ਕਰ ਰਹੇ ਸੀ।
ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਪਿਲ ਨੂੰ ਕੁੜੀ ਨੂੰ ਇਹ ਕਹਿੰਦੇ ਸੁਣਿਆ ਕਿ ਜੇਕਰ ਸ਼ੋਅ ‘ਤੇ ਉਹ ਇਕੱਲੀ ਆਉਂਦੀ ਤਾਂ ਮੈਂ ਤੁਹਾਡੇ ਨਾਲ ਹੋਰ ਵੀ ਜ਼ਿਆਦਾ ਗੱਲਾਂ ਕਰਦਾ।” ਕਪਿਲ ਸ਼ੋਅ ਦੇ ਕਰੂ ਮੈਂਬਰਾਂ ਨੂੰ ਗੱਲ ਬੁਰੀ ਲੱਗੀ ਕਿਉਂਕਿ ਸ਼ੋਅ ਦੀ ਸਕ੍ਰਿਪਟ ‘ਚ ਵੀ ਇਸ ਦਾ ਜ਼ਿਕਰ ਨਹੀਂ ਸੀ। ਸਕ੍ਰਿਪਟ ਤੋਂ ਜ਼ਿਆਦਾ ਬੋਲਣ ‘ਤੇ ਮੈਂਬਰਾਂ ਨੇ ਕਪਿਲ ਦੀ ਸ਼ਿਕਾਇਤ ਸਲਮਾਨ ਨੂੰ ਕੀਤੀ ਹੈ।
ਕਪਿਲ ਸ਼ਰਮਾ ਇਨ੍ਹਾਂ ਦਿਨੀਂ ਆਪਣੇ ਸ਼ੋਅ ਕਰਕੇ ਕਾਫੀ ਸੁਰਖੀਆਂ ‘ਚ ਹਨ। ‘ਦ ਕਪਿਲ ਸ਼ਰਮਾ ਸ਼ੋਅ’ ਔਡੀਅੰਸ ਨੂੰ ਪਸੰਦ ਆ ਰਿਹਾ ਹੈ। ਟੀਆਰਪੀ ਦੇ ਮਾਮਲੇ ‘ਚ ਸ਼ੋਅ ਟੌਪ 10 ‘ਚ ਬਣਿਆ ਹੋਇਆ ਹੈ।
Source:AbpSanjha
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…