ਦੁਨੀਆ ‘ਚ ਜਦੋਂ ਤੋਂ ਸਮਾਰਟਫੋਨ ਦੀ ਵਿਕਰੀ ਸ਼ੁਰੂ ਹੋਈ ਹੈ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਮਾਰਟਫੋਨਾਂ ਦੀ ਵਿਕਰੀ ‘ਚ ਕਮੀ ਆਈ ਹੈ। ਕਾਉਂਟਰ ਪੁਆਇੰਟ ਰਿਸਰਚ ਦੇ ਅੰਕੜਿਆਂ ਮੁਤਾਬਕ 2018 ‘ਚ ਸਭ ਦੇਸ਼ਾਂ ਨੂੰ ਮਿਲਾ ਕੇ ਕੁੱਲ 149.83 ਕਰੋੜ ਸਮਾਰਟਫੋਨ ਵਿਕੇ ਹਨ। ਚੌਥੀ ਤਿਮਾਹੀ ‘ਚ ਸਮਾਰਟਫੋਨ ਦੀ ਵਿਕਰੀ 7% ਰਹੀ।
ਦੁਨੀਆ ‘ਚ ਸਮਾਰਟਫੋਨ ਦੀ ਸੇਲ ‘ਚ ਸੈਮਸੰਗ ਪਹਿਲੇ ਨੰਬਰ ‘ਤੇ ਹੈ। ਐਪਲ ਤੇ ਹੁਵਾਵੇ ਮਾਰਕਿਟ ਸ਼ੇਅਰ 14%, ਸ਼ਿਓਮੀ ਚੌਥੇ ਨੰਬਰ ‘ਤੇ 8% ਮਾਰਕਿਟ ਸ਼ੇਅਰ ‘ਤੇ ਹੈ। ਅਮਰੀਕਾ, ਚੀਨ ਤੇ ਪਛਮੀ ਯੂਰਪ ‘ਚ ਮਾਰਕਿਟ ‘ਚ ਰਿਪਲੇਸਮੈਂਟ ਸਮਾਂ ਵਧਣ ਨਾਲ ਸਮਾਰਟਫੋਨ ਦੀ ਕੀਮਤ ਘਟੀ ਹੈ।
ਸੈਮਸੰਗ ਦਾ ਚੌਥੀ ਤਿਮਾਹੀ ਦਾ ਮੁਨਾਫਾ ਘਟਿਆ ਹੈ ਜਿਸ ਦਾ ਕਾਰਨ ਗਲੋਬਲ ਡਿਮਾਂਡ ਨੂੰ ਕਿਹਾ ਗਿਆ ਹੈ। ਇਹ ਪਿਛਲੇ ਸਾਲ ਅਕਤੂਬਰ-ਦਸੰਬਰ ਦੇ ਮੁਕਾਬਲੇ 31% ਘੱਟ ਹੈ।
Source:AbpSanjha
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…