youth-commit-suicide-facebook-post-in-ferozepur

Ferozepur Suicide News: ਫਿਰੋਜ਼ਪੁਰ ਦੇ 27 ਸਾਲਾਂ ਨੌਜਵਾਨ ਨੇ ਫੇਸਬੁੱਕ ਤੇ ਸਰਕਾਰਾਂ ਦੇ ਝੂਠੇ ਵਾਅਦਿਆਂ ਦੱਸਦਿਆਂ ਕੀਤੀ ਖ਼ੁਦਕੁਸ਼ੀ

Ferozepur Suicide News: ਹਰ ਘਰ ਨੌਕਰੀ, ਨਸ਼ੇ ਬੰਦ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਕਰਕੇ ਸਾਢੇ ਤਿੰਨ ਸਾਲ ਪਹਿਲਾਂ ਕਾਂਗਰਸ ਸਰਕਾਰ ਸੱਤਾ ‘ਚ ਆਈ ਸੀ ਪਰ ਇਹ ਸਾਰੇ ਵਾਅਦੇ ਖੋਖਲੇ ਨਿਕਲੇ ਨਾ ਮਿਲੀਆਂ ਨੌਕਰੀਆਂ ਨਾ ਨਸ਼ੇ ਖ਼ਤਮ ਹੋਏ ਤੇ ਨਾ ਹੀ ਹੋਏ ਕਰਜ਼ੇ ਮੁਆਫ਼। ਦੋ ਦਿਨ ਪਹਿਲਾਂ ਜ਼ੀਰਾ ‘ਚ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ […]