xiaomi launched new power bank

Xiaomi ਨੇ ਲਾਂਚ ਕੀਤਾ ਨਵਾਂ ਪਾਵਰ ਬੈਂਕ, ਚਾਰਜਿੰਗ ਕਰਨ ਦੇ ਨਾਲ ਹੱਥ ਨੂੰ ਵੀ ਰੱਖੇਗਾ ਗਰਮ

Xiaomi ਬ੍ਰਾਂਡ ZMI ਹੈਂਡ ਵਾਰਮਰ ਪਾਵਰ ਬੈਂਕ ਵਿੱਚ 5,000mAh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਇਹ ਆਈਫੋਨ 12 ਨੂੰ ਪੂਰੀ ਤਰ੍ਹਾਂ ਚਾਰਜ ਕਰ ਸਕਦੀ ਹੈ। Xiaomi ਨੇ ਇੱਕ ਪਾਵਰ ਬੈਂਕ ਲਾਂਚ ਕੀਤਾ ਹੈ ਜੋ ਸਰਦੀਆਂ ਵਿੱਚ ਵੀ ਤੁਹਾਡੇ ਹੱਥ ਨੂੰ ਗਰਮ ਰੱਖੇਗਾ। ਕੰਪਨੀ ਨੇ ZMI ਹੈਂਡ […]