Covid -19 situation worst in delhi

ਕੋਵਿਡ -19 ਦੀ ਸਥਿਤੀ ਦਿੱਲੀ ਵਿੱਚ ਸਭ ਤੋਂ ਮਾੜੀ ਹੈ, ਸਸਕਾਰ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰਨ ਲਈ ਗੁਰਦੁਆਰੇ ਵਿੱਚ ਭੀੜ

ਦਿੱਲੀ ਦੇ ਉੱਤਰੀ ਖੇਤਰ ਵਿੱਚ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਪਿੱਛੋਂ ਲੰਘਦੀ ਯਮੁਨਾ ਨਦੀ ਵਿੱਚ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਲੋਕਾਂ ਦੀ ਕਤਾਰ ਲੱਗਣ ਲੱਗ ਪਈ ਹੈ। ਕੋਰੋਨਾ ਦੇ ਕਹਿਰ ਨਾਲ ਹਾਲਾਤ ਵਿਸਫੋਟਕ ਹੋ ਰਹੇ ਹਨ। ਮੌਤਾਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਲੋਕਾਂ ਦੇ ਸਸਕਾਰ ਕਰਨ ਲਈ ਥਾਂ […]