WHO warning related with Corona Virus Epidemic

ਕੋਰੋਨਾ ਮਹਾਂਮਾਰੀ ਨੂੰ ਲੈਕੇ WHO ਨੇ ਦਿੱਤੀ ਵੱਡੀ ਚੇਤਾਵਨੀ, ਕਿਹਾ ਸਾਵਧਾਨ ਰਹਿਣ ਦੀ ਲੋੜ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਐਡਹੋਮ ਨੇ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਇਸ ਮਹਾਂਮਾਰੀ ਨਾਲ ਲੜਨ ਵਿੱਚ ਕਮਜ਼ੋਰ ਹੋ ਸਕਦੇ ਹਾਂ, ਪਰ ਕੋਰੋਨਾ ਵਾਇਰਸ ਥੱਕਿਆ ਨਹੀਂ ਹੈ। WHO ਨੇ ਹਾਲ ਹੀ ਵਿੱਚ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੰਜ ਕਦਮ ਚੁੱਕਣ ਦੀ ਅਪੀਲ ਕੀਤੀ ਹੈ। WHO ਨੇ […]

WHO says Future of Corona Virus depends on India

Corona Virus : WHO ਨੇ ਕਿਹਾ ਭਾਰਤ ਤੇ ਨਿਰਭਰ ਕਰਦਾ ਹੈ Corona Virus ਦਾ ਭਵਿੱਖ

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਭਾਰਤ ਨੂੰ Corona Virus ਦੀ ਮਹਾਂਮਾਰੀ ਨੂੰ ਰੋਕਣ ਲਈ ਸਖ਼ਤ ਹੋ ਕੇ ਕੰਮ ਕਰਨਾ ਚਾਹੀਦਾ ਹੈ। WHO ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਰਿਆਨ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਵਿਖੇ 23 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਨੂੰ ਲੈਕੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ, ਰਿਆਨ […]

malaria vaccine

ਮਲੇਰੀਆ ਤੋਂ ਨਹੀਂ ਹੋਵੇਗੀ ਹੁਣ ਕਿਸੇ ਦੀ ਮੌਤ, 30 ਸਾਲਾਂ ਦੀ ਮਿਹਨਤ ਮਗਰੋਂ ਈਜਾਦ ਕੀਤਾ ਵਿਸ਼ੇਸ਼ ਟੀਕਾ

ਮਲੇਰੀਆ ਨਾਲ ਦੁਨੀਆ ਭਰ ਵਿੱਚ ਹਰ ਸਾਲ ਤਕਰੀਬਨ 4,35,000 ਲੋਕਾਂ ਦੀ ਮੌਤਾਂ ਹੁੰਦੀਆਂ ਹਨ। ਪਰ ਹੁਣ ਇਸ ਬਿਮਾਰੀ ਦੇ ਕਹਿਰ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਟੀਕਾ ਇਜਾਦ ਕੀਤਾ ਗਿਆ ਹੈ। ਹੁਣ ਮਲੇਰੀਆ ਨਾਲ ਦੁਨੀਆ ਭਰ ਹੋ ਰਹੀਆਂ ਮੌਤਾਂ ਤੇ ਰੋਕ ਲੱਗ ਜਾਏਗੀ। ਮਲੇਰੀਆ ਤੋਂ ਬਚਾਅ ਕਰਨ ਵਾਲਾ ਇਹ ਪਹਿਲਾ ਵਿਸ਼ੇਸ਼ ਟੀਕਾ ਅਫਰੀਕਾ ਵਿੱਚ ਲਾਂਚ ਹੋਇਆ। […]