world-cancer-day-bollywood-actors-who-fought-with-cancer

World Cancer Day: ਰਾਜੇਸ਼ ਖੰਨਾ ਤੋਂ ਲੈ ਕੇ ਰਿਸ਼ੀ ਕਪੂਰ ਤੱਕ ਇਨ੍ਹਾਂ ਅਦਾਕਾਰਾਂ ਨੇ ਕੀਤਾ Cancer ਦਾ ਸਾਹਮਣਾ

World Cancer Day: 4 ਫਰਵਰੀ ਨੂੰ ਪੂਰਾ ਵਿਸ਼ਵ World Cancer Day ਮਨਾ ਰਿਹਾ ਹੈ। ਇਹ ਦਿਨ Cancer ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਇਸ ਦੀ ਰੋਕਥਾਮ ਅਤੇ ਇਲਾਜ ਪ੍ਰਤੀ ਪ੍ਰੇਰਿਤ ਕਰਨ ਲਈ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਬਾਲੀਵੁੱਡ ਵਿੱਚ ਬਹੁਤ ਸਾਰੇ ਸੇਲੇਬਸ ਹਨ ਜੋ Cancer ਨਾਲ ਲੜ ਚੁੱਕੇ ਹਨ। ਆਓ ਅੱਜ ਅਸੀਂ ਤੁਹਾਨੂੰ ਬਾਲੀਵੁੱਡ […]