women-harassment-case-issues-notice-against-urvashi-rautela-and-mahesh-bhatt

Women Harassment Case: ਯੌਨ ਸ਼ੋਸ਼ਣ ਮਾਮਲੇ ਵਿੱਚ ਬਾਲੀਵੁੱਡ ਦੀ ਮਸ਼ਹੂਰ ਐਕਟਰਸ ਉਰਵਸ਼ੀ ਰੌਤੇਲਾ ਅਤੇ ਡਾਇਰੈਕਟਰ ਮਹੇਸ਼ ਭੱਟ ਖਿਲਾਫ ਜਾਰੀ ਹੋਇਆ ਨੋਟਿਸ

Women Harassment Case: ਸਿਨੇਮਾ ‘ਚ ਕਰੀਅਰ ਬਣਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀਆਂ ਕੁੜੀਆਂ ਨੂੰ ਬਿਊਟੀ ਕੰਟੈਸਟ ‘ਚ ਹਿੱਸਾ ਦਿਵਾਉਣ ਦੇ ਨਾਂ ‘ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਇੱਕ ਮਾਮਲੇ ‘ਚ ਕੌਮੀ ਮਹਿਲਾ ਕਮਿਸ਼ਨ ਨੇ ਨਿਰਮਾਤਾ ਨਿਰਦੇਸ਼ਕ ਮਹੇਸ਼ ਭੱਟ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਸਣੇ ਕੁਝ ਹੋਰ ਲੋਕਾਂ ਨੂੰ ਬਿਆਨ ਦਰਜ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਹੈ। […]