A Dog Elected as a City Mayor in US Election

ਅਮਰੀਕਾ ਦੇ ਇਸ ਸ਼ਹਿਰ ਵਿੱਚ ਕੁੱਤੇ ਨੇ ਚੋਣਾਂ ਵਿੱਚ ਹਾਸਿਲ ਕੀਤੀ ਜਿੱਤ, ਬਣ ਗਿਆ ਮੇਅਰ

ਯੂ.ਐੱਸ. ਰਾਸ਼ਟਰਪਤੀ ਦਾ ਫੈਸਲਾ ਹਲੇ ਵੀ ਨਹੀਂ ਆਇਆ ਹੋ ਸਦਕਾ ਹੈ, ਪਰ ਇੱਕ ਛੋਟੇ ਜਿਹੇ ਸ਼ਹਿਰ (Rabbit Hash) ਨੇ ਆਪਣਾ ਮੇਅਰ (Mayor) ਚੁਣਿਆ ਹੈ। ਉਸ ਨੇ ਵਿਲਬਰ ਬੀਸਟ(Wilbur Beast) ਨਾਂ ਦੇ ਇੱਕ ਕੁੱਤੇ ਨੂੰ ਆਪਣਾ ਮੇਅਰ ਚੁਣਿਆ ਹੈ। ਫਾਕਸ ਨਿਊਜ਼ ਅਨੁਸਾਰ ਕੈਂਟਕੀ ਵਿਚ ਰਾਬੀ ਹੈਸ਼ ਦੇ ਛੋਟੇ ਜਿਹੇ ਭਾਈਚਾਰੇ ਨੇ ਫਰਾਂਸੀਸੀ ਬੁਲਡੌਗ ਨੂੰ ਆਪਣਾ ਨਵਾਂ […]