Ramdev's 'coronil' is not certified from WHO

ਰਾਮਦੇਵ ਦੀ ‘ਕੋਰੋਨਿਲ’ ਨਹੀਂ ਹੈ WHO ਤੋਂ ਸਰਟੀਫਾਈਡ, ਮਨਜ਼ੂਰੀ ਦੇਣ ਲਈ ਹੁਣ ਸਿਹਤ ਮੰਤਰਾਲੇ ਨੂੰ ਦੇਣਾ ਹੋਵੇਗਾ ਜਵਾਬ

ਰਾਮਦੇਵ ਨੇ ਬੀਤੇ ਦਿਨੀਂ ਕੋਰੋਨਿਲ ਨੂੰ ਕੋਵਿਡ ਦੇ ਇਲਾਜ ਲਈ ਮੁੜ ਲਾਂਚ ਕੀਤਾ ਸੀ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਸਨ, ਜਿਸ ‘ਤੇ ਆਈ. ਐਮ. ਏ. ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਆਈ. ਐਮ. ਏ. ਦੇ ਕੋਡ ਕੰਡਕਟ ਮੁਤਾਬਕ ਕੋਈ ਵੀ ਡਾਕਟਰ ਕਿਸੇ ਵੀ […]

WHO warning related with Corona Virus Epidemic

ਕੋਰੋਨਾ ਮਹਾਂਮਾਰੀ ਨੂੰ ਲੈਕੇ WHO ਨੇ ਦਿੱਤੀ ਵੱਡੀ ਚੇਤਾਵਨੀ, ਕਿਹਾ ਸਾਵਧਾਨ ਰਹਿਣ ਦੀ ਲੋੜ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਐਡਹੋਮ ਨੇ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਇਸ ਮਹਾਂਮਾਰੀ ਨਾਲ ਲੜਨ ਵਿੱਚ ਕਮਜ਼ੋਰ ਹੋ ਸਕਦੇ ਹਾਂ, ਪਰ ਕੋਰੋਨਾ ਵਾਇਰਸ ਥੱਕਿਆ ਨਹੀਂ ਹੈ। WHO ਨੇ ਹਾਲ ਹੀ ਵਿੱਚ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੰਜ ਕਦਮ ਚੁੱਕਣ ਦੀ ਅਪੀਲ ਕੀਤੀ ਹੈ। WHO ਨੇ […]

who-alerts-covid19-vaccine-countries

WHO Alert News: ਕੋਰੋਨਾ ਦੀ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਨੂੰ WHO ਨੇ ਕੀਤਾ ਅਲਰਟ

  ਵਿਸ਼ਵ ਸਿਹਤ ਸੰਗਠਨ WHO ਨੇ ਕੋਰੋਨਾ ਵੈਕਸੀਨ Corona Vaccine ‘ਤੇ ਰਾਸ਼ਟਰਵਾਦ ਖਿਲਾਫ ਚੇਤਾਵਨੀ ਦਿੱਤੀ ਹੈ। WHO ਨੇ ਅਮੀਰ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਲੋਕਾਂ ਦੇ ਇਲਾਜ ‘ਚ ਲੱਗੇ ਰਹਿਣਗੇ ਤਾਂ ਗਰੀਬ ਦੇਸ਼ ਸੁਰੱਖਿਅਤ ਰਹਿਣ ਦੀ ਉਮੀਦ ਨਹੀਂ ਕਰ ਸਕਦੇ। ਇਹ ਵੀ ਪੜ੍ਹੋ: Lebanon Blast Updates News: ਲੇਬਨਾਨ ਵਿੱਚ ਹੋਏ ਧਮਾਕੇ […]

who-hopes-for-the-corona-vaccine-to-be-available-before-the-end-of-2020

Corona Updates: WHO ਦੇ ਲਈ ਜਾਗੀ ਉਮੀਦ, 2020 ਦੇ ਅੰਤ ਤੱਕ ਉਪਲੱਬਧ ਹੋ ਸਕਦਾ ਹੈ Corona ਦਾ ਟੀਕਾ

Corona Updates: ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸੀਨੀਅਰ ਸਾਇੰਸਦਾਨ ਡਾ. ਸੌਮਿਆ ਸਵਾਮੀਨਾਥਨ ਨੇ ਵੀਰਵਾਰ ਨੂੰ ਆਖਿਆ ਕਿ ਸੰਗਠਨ ਇਸ ਸਾਲ ਦੇ ਆਖਿਰ ਵਿਚ ਪਹਿਲੇ ਕੋਵਿਡ-19 ਦਾ ਟੀਕਾ ਉਪਲਬਧ ਹੋਣ ਨੂੰ ਲੈ ਕੇ ਆਸ਼ਾਵਾਦੀ ਹੈ। ਕੋਰੋਨਾਵਾਇਰਸ ਦੇ ਇਲਾਜ ਦੀ ਦਵਾਈ ਨੂੰ ਲੈ ਕੇ ਚੱਲ ਰਹੇ ਮੈਡੀਕਲ ਟੈਸਟਾਂ ਦੇ ਮੱਦੇਨਜ਼ਰ ਜਿਨੇਵਾ ਤੋਂ ਆਯੋਜਿਤ ਪ੍ਰੈਸ ਵਾਰਤਾ […]

America has Most Confirm Case of Covid19 in World

ਅਮਰੀਕਾ ਚ’ ਇੱਕ ਦਿਨ ਵਿੱਚ 16,000 ਲੋਕ ਆਏ ਕੋਰੋਨਾ ਦੀ ਚਪੇਟ ਵਿਚ, ਇਹ ਨੇ ਵੱਡੇ ਦੇਸ਼ਾਂ ਦੇ ਆੰਕੜੇ

ਕੋਰੋਨਾ ਦੀ ਲਾਗ ਦੇ ਮਾਮਲੇ ਵਿਚ ਅਮਰੀਕਾ ਨੇ ਚੀਨ ਨੂੰ ਪਛਾੜ ਦਿੱਤਾ ਹੈ। ਹੁਣ ਤੱਕ, ਕੋਰੋਨਾ ਕਾਰਨ ਦੁਨੀਆ ਵਿੱਚ 24,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਕੋਰੋਨਾ ਤੋਂ 16,000 ਲੋਕ ਪ੍ਰਭਾਵਿਤ ਹੋਏ ਹਨ ਅਤੇ ਮਰੀਜ਼ਾ ਦਾ ਕੁਲ ਗਿਣਤੀ ਉਥੇ 85,000 ਤੱਕ ਪਹੁੰਚ […]

WHO says Future of Corona Virus depends on India

Corona Virus : WHO ਨੇ ਕਿਹਾ ਭਾਰਤ ਤੇ ਨਿਰਭਰ ਕਰਦਾ ਹੈ Corona Virus ਦਾ ਭਵਿੱਖ

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਭਾਰਤ ਨੂੰ Corona Virus ਦੀ ਮਹਾਂਮਾਰੀ ਨੂੰ ਰੋਕਣ ਲਈ ਸਖ਼ਤ ਹੋ ਕੇ ਕੰਮ ਕਰਨਾ ਚਾਹੀਦਾ ਹੈ। WHO ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਰਿਆਨ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਵਿਖੇ 23 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਨੂੰ ਲੈਕੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ, ਰਿਆਨ […]

who-declares-international-emergency-coronavirus

ਦੁਨੀਆ ਦੇ 18 ਦੇਸ਼ਾਂ ਵਿੱਚ ਫੈਲਿਆ Corona Virus , WHO ਨੇ International Emergency ਦੀ ਕੀਤੀ ਘੋਸ਼ਣਾ

Corona Virus ਦੁਨੀਆ ਵਿੱਚ ਲਗਾਤਾਰ ਤਬਾਹੀ ਮਚਾ ਰਿਹਾ ਹੈ। ਚੀਨ ਤੋਂ ਸ਼ੁਰੂ ਹੋਇਆ Corona Virus ਦੀ ਲਾਗ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਫੈਲ ਗਈ ਹੈ। ਚੀਨ ਵਿਚ Corona Virusਤੋਂ ਹੁਣ ਤਕ 213 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 9,692 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਨਾ […]

malaria vaccine

ਮਲੇਰੀਆ ਤੋਂ ਨਹੀਂ ਹੋਵੇਗੀ ਹੁਣ ਕਿਸੇ ਦੀ ਮੌਤ, 30 ਸਾਲਾਂ ਦੀ ਮਿਹਨਤ ਮਗਰੋਂ ਈਜਾਦ ਕੀਤਾ ਵਿਸ਼ੇਸ਼ ਟੀਕਾ

ਮਲੇਰੀਆ ਨਾਲ ਦੁਨੀਆ ਭਰ ਵਿੱਚ ਹਰ ਸਾਲ ਤਕਰੀਬਨ 4,35,000 ਲੋਕਾਂ ਦੀ ਮੌਤਾਂ ਹੁੰਦੀਆਂ ਹਨ। ਪਰ ਹੁਣ ਇਸ ਬਿਮਾਰੀ ਦੇ ਕਹਿਰ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਟੀਕਾ ਇਜਾਦ ਕੀਤਾ ਗਿਆ ਹੈ। ਹੁਣ ਮਲੇਰੀਆ ਨਾਲ ਦੁਨੀਆ ਭਰ ਹੋ ਰਹੀਆਂ ਮੌਤਾਂ ਤੇ ਰੋਕ ਲੱਗ ਜਾਏਗੀ। ਮਲੇਰੀਆ ਤੋਂ ਬਚਾਅ ਕਰਨ ਵਾਲਾ ਇਹ ਪਹਿਲਾ ਵਿਸ਼ੇਸ਼ ਟੀਕਾ ਅਫਰੀਕਾ ਵਿੱਚ ਲਾਂਚ ਹੋਇਆ। […]