Mark Zuckerberg

ਮਾਰਕ ਜ਼ੁਕਰਬਰਗ ਨੇ ਫੇਸ ਬੁੱਕ,ਇੰਸਟਾਗ੍ਰਾਮ ਅਤੇ ਵ੍ਹਟਸਐਪ ਦੇ ਕੁਝ ਦੇਰ ਲਈ ਰੁਕਾਵਟ ਤੇ ਮੰਗੀ ਮੁਆਫ਼ੀ

ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਵਿੱਚ ਵਿਘਨ ਲਈ ਮੁਆਫੀ ਮੰਗਦੇ ਹੋਏ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਸੇਵਾਵਾਂ ਠੀਕ ਹੋ ਗਈਆਂ ਹਨ । ਜ਼ੁਕਰਬਰਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, “ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਮੈਸੇਂਜਰ ਹੁਣ ਆਨਲਾਈਨ ਵਾਪਸ ਆ ਰਹੇ ਹਨ। “ਅੱਜ ਰੁਕਾਵਟ ਲਈ ਮੁਆਫ ਕਰਨਾ – ਮੈਨੂੰ ਪਤਾ ਹੈ ਕਿ […]

WhatsApp-on-backfoot

ਬੈਕਫੁੱਟ ‘ਤੇ ਵਟਸਐਪ, ਆਖਿਰ ਨਵੀਂ ਪ੍ਰਾਈਵੇਸੀ ਪਾਲਿਸੀ ਕੀਤੀ ਮੁਲਤਵੀ

ਵਟਸਐਪ ਨੇ ਕਿਹਾ ਕਿ ਨਵੀਂ ਨੀਤੀ ਸਿਰਫ਼ ਕਾਰੋਬਾਰੀ ਖਾਤਿਆਂ ਲਈ ਹੈ। ਵਟਸਐਪ ਨੇ ਟਵਿੱਟਰ ਤੇ ਲਿਖਿਆ ਕਿ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਯੂਜ਼ਰਸ ਦੀ ਚੈਟ ਅਜੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵਟਸਐਪ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ਕਿ 8 ਫਰਵਰੀ ਨੂੰ ਕਿਸੇ ਨੂੰ ਵੀ ਆਪਣਾ ਖਾਤਾ ਸਸਪੈਂਡ ਜਾਂ ਡਿਲੀਟ ਨਹੀਂ ਕਰਨਾ ਪਵੇਗਾ। ਵ੍ਹਟਸਐਪ ‘ਤੇ ਪਰਦੇਦਾਰੀ ਅਤੇ […]

Will-WhatsApp-and-Facebook-be-banned-in-India

ਭਾਰਤ ਵਿੱਚ ਵਟਸਐਪ ਅਤੇ ਫੇਸਬੁੱਕ ‘ਤੇ ਪਾਬੰਦੀ ਲੱਗੇਗੀ? ਸੂਚਨਾ ਅਤੇ ਤਕਨਾਲੋਜੀ ਮੰਤਰੀ ਕੋਲ ਪਹੁੰਚਿਆ ਮਾਮਲਾ

ਸੰਗਠਨ ਦਾ ਦਾਅਵਾ ਹੈ ਕਿ ਇਸ ਨਵੀਂ ਪਰਦੇਦਾਰੀ ਨੀਤੀ ਰਾਹੀਂ, “ਵਟਸਐਪ ਦੀ ਵਰਤੋਂ ਕਰ ਰਹੇ ਵਿਅਕਤੀ ਦੇ ਸਾਰੇ ਨਿੱਜੀ ਡੇਟਾ, ਭੁਗਤਾਨ ਵੇਰਵੇ, ਸੰਪਰਕ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਨੂੰ ਇਸ ਐਪਲੀਕੇਸ਼ਨ ਦੁਆਰਾ ਐਕਸੈਸ ਕੀਤਾ ਜਾਵੇਗਾ। ਸੂਚਨਾ ਅਤੇ ਤਕਨਾਲੋਜੀ ਮੰਤਰੀ ਨੂੰ ਲਿਖੇ ਪੱਤਰ ਵਿੱਚ, ਗਰੁੱਪ ਨੇ ਮੰਗ ਕੀਤੀ ਹੈ ਕਿ ਸਰਕਾਰ ਨੇ ਵਟਸਐਪ ਨੂੰ ਆਪਣੀ ਨਵੀਂ ਨੀਤੀ […]

WhatsApp,-Facebook,-Telegram-and-Signal-Know-where-much-of-your-data-is-saved

ਵਟਸਐਪ, ਫੇਸਬੁੱਕ, ਟੈਲੀਗ੍ਰਾਮ ਅਤੇ ਸਿਗਨਲ ਜਾਣੋ ਕਿੱਥੇ ਤੁਹਾਡਾ ਕਿਹੜਾ-2 ਡਾਟਾ ਹੁੰਦਾ ਹੈ ਸਟੋਰ?

ਜੇ ਤੁਸੀਂ ਇਸ ਬਾਰੇ ਚਿੰਤਤ ਹੋ ਕਿ ਤੁਹਾਡਾ ਕਿਹੜਾ ਡੇਟਾ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਕਿ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਟੈਲੀਗ੍ਰਾਮ ਜਾਂ ਸਿਗਨਲ ‘ਤੇ ਸਟੋਰ ਕੀਤਾ ਜਾਂਦਾ ਹੈ, ਤਾਂ ਹੇਠਾਂ ਦਿੱਤੇ ਵੇਰਵੇ ਧਿਆਨ ਨਾਲ ਪੜ੍ਹੋ। ਅੱਜ-ਕੱਲ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ, ਇਸ ਲਈ ਤੁਹਾਡੇ ਕੋਲ ਇਹਨਾਂ ਸਾਈਟਾਂ ‘ਤੇ ਬਹੁਤ ਸਾਰਾ ਡੇਟਾ ਹੈ। […]

With-this-latest-feature-of-WhatsApp-you-can-search-photos,-videos,-links-and-documents-instantly

WhatsApp ਦੇ ਇਸ ਨਵੇਂ ਫੀਚਰ ਨਾਲ ਤੁਰੰਤ ਫੋਟੋ, ਵੀਡੀਓ, ਲਿੰਕ ਅਤੇ ਦਸਤਾਵੇਜ਼ਾਂ ਨੂੰ ਕਰੋ ਸਰਚ

ਪਰਫੈਕਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰ ਅਨੁਭਵ ਨੂੰ ਵਧਾਉਣ ਲਈ ਹਰ ਸਾਲ ਕਈ ਫੀਚਰ ਲਾਂਚ ਕਰਦਾ ਹੈ। ਇਨ੍ਹਾਂ ਫੀਚਰਾਂ ਦੀ ਵਰਤੋਂ ਕਰਕੇ, ਯੂਜ਼ਰ ਨਾ ਕੇਵਲ ਆਪਣਾ ਸਮਾਂ ਬਚਾ ਸਕਦੇ ਹਨ, ਸਗੋਂ ਬਹੁਤ ਮਹੱਤਵਪੂਰਨ ਕੰਮ ਵੀ ਆਸਾਨੀ ਨਾਲ ਕਰ ਸਕਦੇ ਹਨ। ਸਾਲ 2020 ਵਿੱਚ, ਵਟਸਐਪ ਨੇ ਸਾਰੇ ਫੀਚਰਪੇਸ਼ ਕੀਤੇ ਜੋ ਬਹੁਤ ਉੱਨਤ ਹਨ। ਜੇਕਰ ਤੁਸੀਂ ਹੁਣ […]

Whatsapp introduced Shopping Button know how it work

WhatsApp ‘ਚ ਆਇਆ ਸ਼ਾਪਿੰਗ ਬਟਨ, ਜਾਣੋ ਕਿਵੇਂ ਕੰਮ ਕਰੇਗਾ ਇਹ ਫ਼ੀਚਰ

ਪਿਛਲੇ ਕੁਝ ਸਮੇਂ ਤੋਂ WhatsApp ਲਗਾਤਾਰ ਇੱਕ ਤੋਂ ਬਾਅਦ ਇੱਕ ਫੀਚਰ ਲੈ ਕੇ ਆ ਰਿਹਾ ਹੈ। WhatsApp ਹੁਣ ਐਪ ਵਿੱਚ ਸ਼ਾਪਿੰਗ ਬਟਨ ਜੋੜ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਕਾਰੋਬਾਰਾਂ ਲਈ ਫਾਇਦੇਮੰਦ ਹੋਣਗੇ ਅਤੇ ਉਹ ਆਪਣੀ ਵਿਕਰੀ ਵਧਾਉਣ ਦੇ ਯੋਗ ਹੋਣਗੇ। ਇਸ ਨਵੇਂ WhatsApp ਫੀਚਰ ਵਿੱਚ ਯੂਜ਼ਰਸ ਨੂੰ ਬਿਜ਼ਨਸ ਵਟਸਐਪ ਅਕਾਊਂਟਸ ਪ੍ਰੋਫਾਈਲ […]

Whatsapp latest feature of Disappearing Message

WhatsApp ਨੇ ਲਾਂਚ ਕੀਤਾ 7 ਦਿਨਾਂ ‘ਚ ਗਾਇਬ ਹੋਣ ਵਾਲੇ ਮੈਸੇਜ ਦਾ ਫੀਚਰ

WhatsApp ਨੇ ਹਾਲ ਹੀ ਵਿੱਚ ਆਪਣੇ FAQ ਪੇਜ ਤੇ ਦੱਸਿਆ ਸੀ ਕਿ ਕਿਵੇਂ Disappearing Message ਕੰਮ ਕਰੇਗਾ। ਹੁਣ ਕੰਪਨੀ ਨੇ ਇਸ ਨਵੇਂ ਫੀਚਰ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਹੈ। ਵਟਸਐਪ ਦੀ ਪੇਰੇਂਟ ਕੰਪਨੀ ਫੇਸਬੁੱਕ ਹੀ ਹੈ ਅਤੇ ਫੇਸਬੁੱਕ ਨੇ ਪ੍ਰੈੱਸ ਨੋਟ ਜਾਰੀ ਕਰਕੇ WhatsApp ਵਿੱਚ Disappearing Message ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। […]

whatsapp hacking

ਵੈਰੀਫਿਕੇਸ਼ਨ ਕੋਡ ਭੇਜ ਕੇ ਕੀਤੇ ਜਾ ਰਹੇ ਨੇ ਵ੍ਹੱਟਸਐਪ ਹੈਕ, ਤੁਸੀਂ ਵੀ ਹੋ ਜਾਓ ਸਾਵਧਾਨ

ਨਵੀਂ ਦਿੱਲੀ : ਇੰਟਰਨੈੱਟ ਤੇ ਧੋਖਾਧੜੀ ਹੁਣ ਇੱਕ ਆਮ ਗੱਲ ਹੋ ਗਈ ਹੈ। ਸਕੈਮਰਸ ਨਵੇਂ-ਨਵੇਂ ਤਰੀਕੇ ਕੱਢ ਕੇ ਭੋਲੇ- ਭਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ। ਕਦੀ ਤੁਹਾਡੇ ਪਰਸਨਲ ਡੇਟਾ ਤੇ ਕਦੀ ਅਕਾਉਂਟ ਨਾਲ ਛੇੜਛਾੜ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਤੇ ਵੀ ਇਹ ਸਕੈਮਰਸ ਕਈ ਵਾਰ ਅਕਾਊਂਟ ਹੈਕ ਕਰ ਲੈਂਦੇ ਹਨ। ਹੁਣ ਸਕੈਮ ਕਰਨ ਵਾਲਿਆਂ ਨੇ […]

whatsapp-feature

ਵ੍ਹੱਟਸਐਪ ਯੂਜ਼ਰਸ ਲਈ ਖੁਸ਼ਖਬਰੀ, ਨਵੇਂ ਫ਼ੀਚਰ ਨਾਲ ਚੈਟ ਕਰਨਾ ਹੋਵੇਗਾ ਹੋਰ ਮਜ਼ੇਦਾਰ

ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਐਨੀਮੇਟਿਡ ਸਟਿਕਰਸ ‘ਤੇ ਕੰਮ ਕਰ ਰਿਹਾ ਸੀ ਜਿਸ ਨੂੰ ਹੁਣ ਕੰਪਨੀ ਨੇ ਲੌਂਚ ਕਰ ਦਿੱਤਾ ਹੈ। WaBetainfo ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਚੈਨਲ ਜੋ ਇਸ ਫੀਚਰ ਨੂੰ ਟ੍ਰੈਕ ਕਰਦਾ ਹੈ, ਨੇ ਕਿਹਾ ਕਿ ਇਹ ਫੀਚਰ ਫਿਲਹਾਲ ਉਪਲੱਬਧ ਨਹੀਂ ਤੇ ਕਈ ਵਰਜਨ ‘ਤੇ ਇਸ ਦਾ ਟੈਸਟ ਕੀਤਾ ਜਾ ਰਿਹਾ ਹੈ। ਇਸ ‘ਚ […]

Election Commission of India

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਸਖ਼ਤੀ ਜਾਰੀ, 48 ਘੰਟਿਆਂ ‘ਚ ਸੋਸ਼ਲ ਮੀਡੀਆ ਤੋਂ ਹਟਾਈਆਂ 500 ਪੋਸਟਾਂ

ਲੋਕ ਸਭਾ ਚੋਣਾਂ 2019 ਨੂੰ ਲੈ ਕੇ ਚੋਣ ਕਮਿਸ਼ਨ ਕਾਫੀ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਕਹਿਣ ‘ਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਜਿਵੇਂ ਟਵਿਟਰ, ਵ੍ਹੱਸਟਐਪ ਤੇ ਫੇਸਬੁੱਕ ਨੇ ਕੁੱਲ 500 ਪੋਸਟਾਂ ਨੂੰ ਹਟਾ ਦਿੱਤਾ। ਇਸ ‘ਚ ਇਸ਼ਤਿਹਾਰ ਵਾਲੇ ਪੇਜ਼ ਤੇ ਕਈ ਅਜਿਹੇ ਕੰਟੈਂਟ ਵਾਲੇ ਪੇਜ਼ ਸ਼ਾਮਲ ਹਨ ਜਿਨ੍ਹਾਂ ਨੂੰ ਵੀਰਵਾਰ ਨੂੰ ਹਟਾ ਦਿੱਤਾ […]

whatsapp new feature

ਵ੍ਹੱਟਸਐਪ ਦਾ ਨਵਾਂ ਫੀਚਰ, ਮੈਸੇਜ ਲਿੱਖਣ ਲਈ ਨਹੀਂ ਪਏਗੀ ਟਾਈਪ ਕਰਨ ਦੀ ਜਰੂਰਤ

 ਵ੍ਹੱਟਸਐਪ ਇੱਕ ਅਜਿਹਾ ਮੈਸੇਜਿੰਗ ਪਲੇਟਫਾਰਮ ਹੈ ਜੋ ਹੌਲੀ-ਹੌਲੀ ਆਪਣੇ ਯੂਜ਼ਰਸ ਨੂੰ ਹਰ ਤਰ੍ਹਾਂ ਦੇ ਫੀਚਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ‘ਚ ਵ੍ਹੱਟਸਐਫ ਨੇ ਅਪਡੇਟ ‘ਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਹਨ। ਫਿਲਹਾਲ ਜਿਸ ਫੀਚਰ ਦੀ ਹੁਣ ਗੱਲ ਕਰ ਰਹੇ ਹਾਂ ਉਹ ਤੁਹਾਨੂੰ ਹੈਰਾਨ ਕਰ ਸਕਦਾ ਹੈ। ਜੀ ਹਾਂ, ਹੁਣ ਤੁਹਾਨੂੰ ਵ੍ਹੱਟਸਐਪ ‘ਤੇ […]