west-bengal-16-yrs-girl-gang-rape-murder-corpse

West Bengal Girl Gangrape News: ਪੱਛਮੀ ਬੰਗਾਲ ਦੇ ਵਿੱਚ 16 ਸਾਲਾਂ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਬਾਅਦ ਵਿੱਚ ਕੀਤਾ ਕਤਲ

West Bengal Girl Gangrape News: ਦੇਸ਼ ਭਰ ਦੇ ਵਿੱਚ ਜੇ ਇਕ ਪਾਸੇ ਦੇਖਿਆ ਜਾਵੇ ਤਾਂ ਕੋਰੋਨਾ ਦੇ ਕਹਿਰ ਤੋਂ ਸਾਰੇ ਦੁਖੀ ਹਨ ਅਤੇ ਦੂਜੇ ਪਾਸੇ ਦੇਸ਼ ਭਰ ਦੇ ਵਿੱਚ ਜ਼ਬਰ ਜਨਾਹ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਨੇ। ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ‘ਚ ਕਥਿਤ ਤੌਰ ‘ਤੇ 16 ਸਾਲਾ ਇਕ ਨਾਬਾਲਗ ਨਾਲ ਸਮੂਹਕ ਜਬਰ ਜ਼ਿਨਾਹ ਕਰਨ […]