Punjab weekend lockdown detail

ਪੰਜਾਬ ਵੀਕੈਂਡ ਲਾਕਡਾਊਨ ਵੇਰਵਾ, ਕਿਹੜੀਆਂ ਚੀਜ਼ਾਂ ਖੁੱਲ੍ਹੀਆਂ ਹੋਣਗੀਆਂ ਅਤੇ ਕੀ ਬੰਦ ਕੀਤਾ ਜਾਵੇਗਾ

ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਵੇਂ ਆਦੇਸ਼ ਦਿੰਦਿਆਂ ਕਿਹਾ ਹੈ ਕਿ ਸਰੀਰਕ ਦੂਰੀ ਦਾ ਪਾਲਣ ਨਾ ਕਰਨ, ਮਾਸਕ ਨਾ ਲਾਉਣ ਅਤੇ ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਈਟ ਕਰਫਿਊ ਦੀ ਪਾਬੰਦੀ 15 ਮਈ ਤੱਕ ਵਧਾ ਦਿੱਤੀ ਹੈ। ਸੂਬੇ ਵਿੱਚ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਪੰਜ ਵਜੇ […]

What is the effect of weekend lockdown in Chandigarh

ਚੰਡੀਗੜ੍ਹ ਵਿੱਚ ਵੀਕੈਂਡ ਲਾਕਡਾਊਨ ਦਾ ਕੀ ਪ੍ਰਭਾਵ ਹੈ

ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਵੀਕੈਂਡ ਲੌਕਡਾਊਨ ਲਗਾਇਆ ਹੈ। ਇਸ ਦੇ ਤਹਿਤ ਲੌਕਡਾਊਨ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਨੂੰ ਸਵੇਰੇ 5:00 ਵਜੇ ਤੱਕ ਰਹੇਗਾ ਅਤੇ ਸਿਰਫ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਪੰਜਾਬ ਪ੍ਰਸ਼ਾਸਨ ਨੇ 18 ਅਤੇ 19 ਅਪ੍ਰੈਲ (ਸ਼ਨੀਵਾਰ ਅਤੇ ਐਤਵਾਰ) ਨੂੰ ਵੀਕੈਂਡ ਲੌਕਡਾਊਨ ਲਗਾਇਆ ਸੀ ਪਰ ਪਿਛਲੇ ਹਫਤੇ ਫੈਸਲਾ ਕੀਤਾ ਗਿਆ ਸੀ […]

Weekend-corona-curfew--also-imposed-in-Chandigarh

ਚੰਡੀਗੜ੍ਹ ਵਿੱਚ ਵੀਕੈਂਡ ਕੋਰੋਨਾ ਕਰਫਿਊ ਵੀ ਲਗਾਇਆ ਗਿਆ

ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਵੀਕੈਂਡ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਪੰਚਕੁੱਲਾ ਅਤੇ ਮੁਹਾਲੀ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਵੀਕੈਂਡ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਵਿੱਚ ਅੱਜ ਰਾਤ ਤੋਂ ਸੋਮਵਾਰ ਸਵੇਰ ਤੱਕ ਵੀਕੈਂਡ ਕਰਫਿਊ ਜਾਰੀ ਰਹੇਗਾ। ਕੋਰੋਨਾ ਦਾ ਹਲਾਤ ਦਿਨੋਂ ਦਿਨ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਪਿੱਛਲੇ 24 ਘੰਟੇ ਵਿੱਚ […]

Karnataka govt imposes night curfew from april 21

ਕਰਨਾਟਕ ਸਰਕਾਰ ਨੇ 21 ਅਪ੍ਰੈਲ ਤੋਂ ਰਾਤ ਦਾ ਕਰਫਿਊ ਲਗਾਇਆ

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਕਈ ਸੂਬਿਆਂ ਵਿਚ ਨਾਈਟ ਕਰਫ਼ਿਊ ਤੇ ਵੀਕਐਂਡ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦੇ ਕਰਨਾਟਕਾ ਵਿਚ ਵੀ ਨਾਈਟ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ। 21 ਅਪ੍ਰੈਲ ਤੋਂ 4 ਮਈ ਤੱਕਸੂਬੇ ‘ਚ ਰਾਤ ਦਾ ਕਰਫਿਊ ਲਾਗੂ ਕੀਤਾ ਜਾਵੇਗਾ। ਇਹ ਕਰਫ਼ਿਊ ਰਾਤ 9 ਵਜੇ ਤੋਂ ਸਵੇਰ […]

Lockdown for 15 days in this state

ਇਸ ਸੂਬੇ ‘ਚ 15 ਦਿਨ ਲਈ ਲੌਕਡਾਊਨ, ਜਾਣੋ ਕੀ ਖੁੱਲ੍ਹਾ ਤੇ ਕੀ ਬੰਦ

ਰਾਜਸਥਾਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 19 ਅਪ੍ਰੈਲ ਤੋਂ 3 ਮਈ ਸਵੇਰੇ ਪੰਜ ਵਜੇ ਤਕ ਜਨ-ਅਨੁਸ਼ਾਸਨ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਵਿੱਚ ਸਾਰੇ ਕਾਰਜ ਸਥਾਨ, ਕਾਰੋਬਾਰੀ ਅਦਾਰੇ ਤੇ ਬਾਜ਼ਾਰ ਬੰਦ ਰਹਿਣਗੇ। ਰਾਜਸਥਾਨ ਵਿੱਚ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਪਾਬੰਦੀਆਂ 3 ਦਿਨਾਂ ਲਈ ਵਧਾ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 19 ਅਪ੍ਰੈਲ ਤੋਂ 3 ਮਈ […]

Somewhere weekend curfew , somewhere lockdown

ਕਿਤੇ ਵੀਕੈਂਡ ਕਰਫ਼ਿਊ , ਕਿਤੇ ਲਾਕਡਾਊਨ, ਦਿੱਲੀ-ਯੂਪੀ ਤੋਂ ਮਹਾਰਾਸ਼ਟਰ ਤੱਕ ਕੋਰੋਨਾ ਨਾਲ ਹਾਹਾਕਾਰ

ਸ਼ਨੀਵਾਰ ਨੂੰ ਵੀ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 2 ਲੱਖ 34 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਡੇਢ ਲੱਖ ਨੂੰ ਪਾਰ ਕਰ ਗਈ ਹੈ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਵਿੱਚ ਵੀਕੈਂਡ ਲਾਕਡਾਊਨ […]

Weekend Lockdown in Chandigarh

ਚੰਡੀਗੜ੍ਹ ‘ਚ ਲੱਗਿਆ ਵੀਕੈਂਡ ਲੌਕਡਾਊਨ, ਵੇਖੋ ਪ੍ਰਸਾਸ਼ਨ ਦੇ ਕੀਤੇ ਪ੍ਰਬੰਧ

ਦੂਜੀ ਲਹਿਰ ਦੇ ਵਧ ਰਹੇ ਪ੍ਰਭਾਅ ਨੂੰ ਵੇਖਦਿਆਂ ਬੀਤੇ ਦਿਨੀਂ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਦਾ ਲੌਕਡਾਊਨ ਦਾ ਐਲਾਨ ਕੀਤਾ। ਲੌਕਡਾਊਨ ਦੇ ਪਹਿਲੇ ਦਿਨ ਯਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਦਾ ਹਾਲ ਦੱਸਦੇ ਹਾਂ। ਬੱਸ ਸਟੈਂਡ ਦੇ ਕਿਸੇ ਵੀ ਐਂਟਰੀ ਪੁਆਇੰਟ ‘ਤੇ ਕਿਸੇ ਵੀ ਯਾਤਰੀ ਦੇ ਸਕ੍ਰੀਨਿੰਗ ਨਹੀਂਂ ਕੀਤੀ ਜਾ ਰਹੀ। ਜਦਕਿ ਪ੍ਰਸ਼ਾਸਨ ਦੀਆਂ […]

Weekend curfew announced in Delhi during rising corona cases

ਵੱਧਦੇ ਕੋਰੋਨਾ ਮਾਮਲਿਆਂ ਦੌਰਾਨ ਦਿੱਲੀ ‘ਚ ਵੀਕਐਂਡ ਕਰਫਿਉ ਦਾ ਕੀਤਾ ਐਲਾਨ

ਸੰਕਰਮਣ ਦੇ ਕਾਰਨ ਮੌਤਾਂ ਦੇ ਅੰਕੜਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਕੇਂਡ ਲਾਕਡਾਊਨ ਦੀ ਘੋਸ਼ਣਾ ਕਰ ਸਕਦੇ ਹਨ। ਬਾਹਰੀ ਗੁੰਮ ਫਿਰਨਾ ਬੰਦ ਕੀਤਾ ਗਿਆ ਇਸ ਦੇ ਨਾਲ ਹੀ ਬਾਹਰ ਖਾਨ ਪਿੰਨ ਦੀ ਪਾਬੰਦੀ ਵੀ ਲਗਾ ਦਿੱਤੀ ਗਈ ਹੈ ਦਿੱਲੀ ‘ਚ ਕੋਰੋਨਾ […]

In Punjab, it may be Weekend Lockdown

ਪੰਜਾਬ ‘ਚ ਲੱਗ ਸਕਦੈ Weekend Lockdown , ਰੀਵਿਊ ਮੀਟਿੰਗ ‘ਚ ਹੋਵੇਗਾ ਵਿਚਾਰ

ਕੈਪਟਨ ਸਰਕਾਰ ਵੱਲੋਂ ਲਗਾਏ ਗਏ ਕ ਨਾਈਟ ਕਰਫ਼ਿਊਦੇ ਬਾਵਜੂਦ ਕੋਵਿਡ -19 ਦੇ ਕੇਸ ਵੱਧ ਰਹੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਰੋਨਾ ਬਾਰੇ ਸਮੀਖਿਆ ਬੈਠਕ ਕਰਨਗੇ। ਇਸ ਵਿੱਚ ਸੂਬੇ ਵਿਚ ਵੀਕੈਂਡ ਲਾਕਡਾਊਨ ਦੇ ਸੰਬੰਧ ਵਿੱਚ ਫੈਸਲਾ ਲਿਆ ਜਾ ਸਕਦਾ ਹੈ। ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸੂਬੇ ਵਿਚ […]