Siddharth-shukla’s-series-“broken-but-beautiful”-broke-many-records

ਸਿਧਾਰਥ ਸ਼ੁਕਲਾ ਦੀ ਵੈੱਬ ਸੀਰੀਜ਼ ” broken but beautiful ” ਨੇ ਬਹੁਤ ਸਾਰੇ ਰਿਕਾਰਡ ਤੋੜ ਦਿੱਤੇ

ਸਿਧਾਰਥ ਸ਼ੁਕਲਾ ਅਤੇ ਸੋਨੀਆ ਰਾਠੀ ਦੀ ਵੈੱਬ ਸੀਰੀਜ਼ ‘Broken but beautiful ਸੀਜ਼ਨ 3’ 29 ਮਈ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।  ਇਸ ਸੀਰੀਜ਼ ਨੂੰ 1 ਹਫਤੇ ਬਾਅਦ ਹੀ IMDB ਉੱਤੇ 9.3 ਦੀ ਰੇਟਿੰਗ ਮਿਲੀ ਹੈ। ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸਿਧਾਰਥ ਇਸ ਸੀਰੀਜ਼ ਵਿਚ ਅਗਸਤਿਆ […]

Rape-case-registered-against-casting-director-of-Akshay-Kumar's-film-'Bell-Bottom'

ਅਕਸ਼ੇ ਕੁਮਾਰ ਦੀ ਫਿਲਮ ‘ਬੈੱਲ ਬਾਟਮ’ ਦੇ ਕਾਸਟਿੰਗ ਡਾਇਰੈਕਟਰ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ

ਪੀੜਤਾ ਨੇ ਦੋਸ਼ ਲਾਇਆ ਕਿ ਆਯੂਸ਼ ਤਿਵਾੜੀ ਨੇ ਵਿਆਹ ਦੇ ਬਹਾਨੇ ਉਸ ਨਾਲ ਲੰਬੇ ਸਮੇਂ ਤੱਕ ਬਲਾਤਕਾਰ ਕੀਤਾ। ਆਯੂਸ਼ ਦੇ ਰੂਮਮੇਟ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਬੈੱਲ ਬਾਟਮ’ ਕਾਸਟਿੰਗ ਡਾਇਰੈਕਟਰ ਆਯੂਸ਼ ਤਿਵਾੜੀ ਅਤੇ ਉਸ ਦੇ ਰੂਮਮੇਟ ਰਾਕੇਸ਼ ਸ਼ਰਮਾ ਦੇ ਖਿਲਾਫ ਆਈਪੀਸੀ ਦੀ ਧਾਰਾ […]

web series 'Delhi Crime'

ਵੈੱਬ ਸੀਰੀਜ਼ ‘ਦਿੱਲੀ ਕ੍ਰਾਈਮ’ ਨੇ ਜਿੱਤਿਆ ਅੰਤਰਰਾਸ਼ਟਰੀ ਪੁਰਸਕਾਰ

ਅੰਤਰਰਾਸ਼ਟਰੀ ਐਮੀ ਅਵਾਰਡਾਂ 2020 ਵਿੱਚ ‘ਦਿੱਲੀ ਕ੍ਰਾਈਮ’ ਨੂੰ ਸਭ ਤੋਂ ਵਧੀਆ ਡਰਾਮਾ ਸੀਰੀਜ਼ ਦਾ ਪੁਰਸਕਾਰ ਦਿੱਤਾ ਗਿਆ। ਇਸ ਪੁਰਸਕਾਰ ਦਾ ਐਲਾਨ ਸੋਮਵਾਰ ਨੂੰ ਇੱਕ ਵਰਚੁਅਲ ਸਮਾਰੋਹ ਦੌਰਾਨ ਕੀਤਾ ਗਿਆ। ਪ੍ਰਸਿੱਧ ਵੈੱਬ ਸੀਰੀਜ਼ ‘ਦਿੱਲੀ ਕ੍ਰਾਈਮ’ ਇੱਕ ਹਿੱਟ ਸੀਰੀਜ਼ ਰਹੀ ਹੈ। ਵੈੱਬ ਸੀਰੀਜ਼ ਨੇ ਇੰਟਰਨੈਸ਼ਨਲ ਐਮੀ ਅਵਾਰਡਸ 2020 ਵਿੱਚ ਸਭ ਤੋਂ ਵਧੀਆ ਡਰਾਮਾ ਸੀਰੀਜ਼ ਦਾ ਅਵਾਰਡ ਜਿੱਤਿਆ […]