According to the Met department, the monsoon is likely to reach Madhya Pradesh, Gujarat, Delhi, Haryana, Punjab, Uttar Pradesh after June 20.

ਮੌਸਮ ਵਿਭਾਗ ਅਨੁਸਾਰ ਮਾਨਸੂਨ ਦੇ 20 ਜੂਨ ਤੋਂ ਬਾਅਦ ਮੱਧ ਪ੍ਰਦੇਸ਼, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਵਿੱਚ ਪਹੁੰਚਣ ਦੀ ਸੰਭਾਵਨਾ ਹੈ।

ਉੱਤਰ-ਪੂਰਬੀ ਸੂਬਿਆਂ ‘ਚ ਪਹੁੰਚਣ ਤੋਂ ਬਾਅਦ ਮਾਨਸੂਨ ਹੁਣ ਮੁੰਬਈ ਸਮੇਤ ਮਹਾਰਾਸ਼ਟਰ ਦੇ 30% ਖੇਤਰਾਂ ‘ਚ ਆਪਣਾ ਪ੍ਰਭਾਵ ਵਿਖਾ ਰਿਹਾ ਹੈ। ਇੱਥੇ ਪ੍ਰੀ-ਮਾਨਸੂਨ ਐਕਟਿਵਿਟੀ ਸ਼ੁਰੂ ਹੋ ਗਈ ਹੈ। ਸੋਮਵਾਰ ਸਵੇਰੇ ਮੁੰਬਈ ‘ਚ 3 ਘੰਟੇ ਤਕ ਜ਼ੋਰਦਾਰ ਮੀਂਹ ਪਿਆ। ਮੌਸਮ ਵਿਭਾਗ (ਆਈਐਮਡੀ) ਅਨੁਸਾਰ ਮਾਨਸੂਨ ਦੇ 20 ਜੂਨ ਤੋਂ ਬਾਅਦ ਮੱਧ ਪ੍ਰਦੇਸ਼, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ […]

Monsoon arrivals in south-west of Kerala may be delayed by two days

ਕੇਰਲ ਦੇ ਦੱਖਣ-ਪੱਛਮ ’ਚ ਮੌਨਸੂਨ ਦੀ ਆਮਦ ਵਿੱਚ ਦੋ ਦਿਨਾਂ ਦੀ ਦੇਰੀ ਹੋ ਸਕਦੀ ਹੈ

ਕੇਰਲ ਦੇ ਦੱਖਣ-ਪੱਛਮ ’ਚ ਮੌਨਸੂਨ ਦੀ ਆਮਦ ਵਿੱਚ ਦੋ ਦਿਨਾਂ ਦੀ ਦੇਰੀ ਹੋ ਸਕਦੀ ਹੈ। ਹੁਣ ਇਸ ਦੇ ਸੂਬੇ ਦੇ ਸਮੁੰਦਰੀ ਕੰਢੇ ਨਾਲ ਆਉਂਦੀ 3 ਜੂਨ ਤੱਕ ਟਕਰਾਉਣ ਦੇ ਆਸਾਰ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਅੱਗੇ ਕਿਹਾ ਕਿ ਇੱਕ ਜੂਨ ਤੋਂ ਦੱਖਣ-ਪੱਛਮੀ ਹਵਾਵਾਂ ਹੌਲੀ-ਹੌਲੀ ਜ਼ੋਰ ਫੜ ਸਕਦੀਆਂ ਹਨ, […]

light-Rainfall-in-Punjab

ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼

ਪੰਜਾਬ ਵਿੱਚ  ਬੀਤੀ ਰਾਤ ਤੋਂ ਬਾਰਸ਼ ਹੋ ਰਹੀ ਹੈ। ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ ਤੇ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਅੱਜ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਹਲਕੀ ਬਾਰਿਸ਼ ਅਤੇ ਹਿਮਾਚਲ ਦੇ ਕਈ ਇਲਾਕਿਆਂ ਵਿਚ ਭਾਰੀ ਬਰਸਾਤ ਹੋਣ ਨਾਲ ਜਨ-ਜੀਵਨ ਪ੍ਰਭਾਵਿਤ ਹੋਣ […]

weather department alert

ਮੌਸਮ ਵਿਭਾਗ ਦੀ ਚੇਤਾਵਨੀ ! ਪੰਜਾਬ ਸਮੇਤ ਕੁਝ ਰਾਜਾਂ ਵਿੱਚ ਮੀਂਹ

ਉਪ-ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਕਿ ਪੱਛਮੀ ਗੜਬੜੀ ਲੱਦਾਖ ਦੇ ਪੂਰਬ ਵੱਲ ਚਲੀ ਗਈ ਹੈ। ਇਕ ਹੋਰ ਪੱਛਮੀ ਗੜਬੜੀ ਈਰਾਨ ਦੇ ਪੂਰਬੀ ਹਿੱਸਿਆਂ ਤੇ ਇਸ ਦੇ ਨਾਲ ਲੱਗਦੇ ਅਫ਼ਗਾਨਿਸਤਾਨ ‘ਚ ਵੇਖੀ ਜਾ ਸਕਦੀ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਸ਼ ਦੇ ਨਾਲ-ਨਾਲ ਧੂੜ ਭਰੀ […]

Bad-weather-from-Punjab

ਪੰਜਾਬ, ਦਿੱਲੀ ਤੋਂ ਬਿਹਾਰ ਅਤੇ ਅਸਾਮ ਤੱਕ ਖ਼ਰਾਬ ਮੌਸਮ, ਅੱਜ ਤੋਂ 24 ਮਾਰਚ ਤੱਕ ਬਾਰਿਸ਼ ਪੈਣ ਦੇ ਅਸਾਰ

ਇਸ ਵੇਲੇ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਤੋਂ ਅਸਾਮ ਤੱਕ ਸਾਰਾ ਉੱਤਰੀ ਭਾਰਤ ਸੰਘਣੀ ਧੁੰਦ ਵਿੱਚ ਲੁਕਿਆ ਹੋਇਆ ਹੈ। ਅੰਮ੍ਰਿਤਸਰ ਤੋਂ ਲੈ ਕੇ ਖਰੀ ਅਤੇ ਮੋਹਾਲੀ ਤੋਂ ਬਠਿੰਡਾ ਤੱਕ ਪੂਰੇ ਪੰਜਾਬ ਵਿਚ ਵੀ ਠੰਢ ਪੈ ਰਹੀ ਹੈ। ਕਈ ਖੇਤਰਾਂ ਵਿੱਚ, 25 ਮੀਟਰ ਦੀ ਦੂਰੀ ਤੋਂ ਕੁਝ ਵੀ ਦਿਖਾਈ ਨਹੀਂ ਦਿੰਦਾ। ਮੌਸਮ […]

Light-rains-in-Delhi,-northern-India,-daytime-darkness

ਦਿੱਲੀ ਤੇ ਉੱਤਰੀ ਭਾਰਤ ਵਿੱਚ ਹਲਕੀ ਬਾਰਿਸ਼, ਦਿਨ ਵਿੱਚ ਹਨੇਰਾ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

ਦਿੱਲੀ ਐਨਸੀਆਰ ਅਤੇ ਜ਼ਿਆਦਾਤਰ ਉੱਤਰੀ ਰਾਜ ਵੀ ਸ਼ਾਮਲ ਹਨ, ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅੱਜ ਵੀ 5 ਜਨਵਰੀ ਨੂੰ ਹੋਣ ਵਾਲੀ ਬਾਰਿਸ਼ ਨਾਲ ਲੋਕਾਂ ਨੂੰ ਰਾਹਤ ਨਹੀਂ ਮਿਲੇਗੀ। ਦਿੱਲੀ ਐਨਸੀਆਰ ਵਿੱਚ ਅੱਜ ਸਵੇਰ ਤੋਂ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ […]

temperature arise in november

ਨਵੰਬਰ ਵਿੱਚ ਹੀ ਪੰਜਾਬ ਬਣਿਆ ਸ਼ਿਮਲਾ, ਪਾਰਾ ਪੰਜ ਡਿਗਰੀ ਤੱਕ ਤੋਂ ਹੇਠਾਂ ਡਿੱਗਿਆ

ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਦੇ ਪਾਰੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ ਦਿਨ-ਰਾਤ ਦਾ ਪਾਰਾ ਹੋਰ ਡਿੱਗਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਔਸਤ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਸੀ। ਰਾਤ ਦਾ ਪਾਰਾ 12 ਤੋਂ 13 ਡਿਗਰੀ ਆਮ 4-5 ਡਿਗਰੀ ਤੋਂ ਵੱਧ ਸੀ। ਮੰਗਲਵਾਰ ਨੂੰ ਕਈ […]

Punjab Weather News

ਠੰਢ ਨੇ ਪੰਜਾਬ ਵਿੱਚ ਪਿਛਲੇ 10 ਸਾਲਾਂ ਦਾ ਤੋੜਿਆ ਰਿਕਾਰਡ

ਨਵੰਬਰ ਵਿੱਚ ਔਸਤ ਨਿਊਨਤਮ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ 10 ਸਾਲਾਂ ਵਿੱਚ ਸਭ ਤੋਂ ਘੱਟ ਹੈ। ਜਨਵਰੀ ਵਿੱਚ ਘੱਟੋ ਘੱਟ ਤਾਪਮਾਨ 6°c ਹੈ, ਪਰ ਇਸ ਵਾਰ ਨਵੰਬਰ ਵਿੱਚ। ਪੰਜਾਬ ਵਿੱਚ ਐਤਵਾਰ ਸਵੇਰ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ। ਸਵੇਰ ਕੁਝ ਸਮੇਂ ਲਈ ਧੁੱਪ ਸੀ ਪਰ ਦੁਪਹਿਰ ਨੂੰ ਮੁੜ ਗਈ ਜਿਸ ਕਾਰਨ […]

weather

Ludhiana Weather News: ਮੀਂਹ ਤੇ ਹਨ੍ਹੇਰੀ ਨਾਲ ਲੋਕ ਨੂੰ ਮਿਲੀ ਗਰਮੀ ਤੋਂ ਰਾਹਤ, ਪਾਰਾ ਨੀਚੇ ਡਿਗਿਆ

Ludhiana Weather News: ਲੁਧਿਆਣਾ (ਸਲੂਜਾ) : ਬੀਤੇ ਦਿਨ ਲੁਧਿਆਣਾ ‘ਚ ਮੌਸਮ ਨੇ ਕਰਵਟ ਬਦਲੀ। ਜਿਥੇ ਸਵੇਰੇ ਮੌਸਮ ਕਾਫੀ ਗਰਮ ਸੀ। ਸੂਰਜ ਦੇਵਤਾ ਅੱਗ ਬਰਸ਼ਾ ਰਹੇ ਸਨ। ਗਰਮ ਹਵਾਵਾਂ ਚਲ ਰਹੀਆਂ ਸੀ। ਦੁਪਹਿਰ ਹੁੰਦੇ-ਹੁੰਦੇ ਤੇਜ਼ ਹਵਾਵਾਂ ਚੱਲਣ ਲੱਗ ਪਿਆ। ਜੋ ਕਿ ਧੂੜ ਭਰੀ ਹਨ੍ਹੇਰੀ ਚ ਬਦਲ ਗਈ। ਹਨ੍ਹੇਰੀ ਨਾਲ ਸੂਰਜ ਦੇਵਤਾ ਤੇ ਧੂੜ ਦੀ ਚਾਦਰ ਪੈ […]

risk-of-hurricane-amphan-in-punjab

Weather Updates: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਵਿੱਚ ‘ਅਮਫਾਨ’ਮਚਾ ਸਕਦਾ ਭਾਰੀ ਤਬਾਹੀ

ਬੰਗਾਲ ਦੀ ਖਾੜੀ ‘ਚ ਉੱਠਿਆ ਚੱਕਰਵਾਤੀ ਤੂਫਾਨ ‘ਅਮਫਾਨ’ ਪੱਛਮੀ ਬੰਗਾਲ, ਬੰਗਲਾਦੇਸ਼ ਤੇ ਓਡੀਸ਼ਾ ਦੇ ਨਾਲ-ਨਾਲ ਹੋਰਨਾਂ ਸੂਬਿਆਂ ਲਈ ਵੀ ਖਤਰਾ ਬਣਦਾ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ‘ਚ ਵੀ ਦਸਤਕ ਦੇ ਸਕਦਾ ਹੈ। 21 ਮਈ ਤੋਂ ਬਾਅਦ ਚੱਕਰਵਾਤੀ ਤੂਫਾਨ ਦੇ ਆਉਣ ਦੀ […]

storm-amphan-can-cause-massive-damage

Weather Updates: ਮੌਸਮ ਵਿਭਾਗ ਨੇ ਅਮਫਾਨ ਤੂਫ਼ਾਨ ਦਿੱਤੀ ਚੇਤਾਵਨੀ, ਮਚਾ ਸਕਦਾ ਭਾਰੀ ਤਬਾਹੀ

Weather Updates: ਭਾਰਤੀ ਮੌਸਮ ਵਿਭਾਗ (IMD) ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਸੋਮਵਾਰ ਨੂੰ ਕਿਹਾ ਕਿ ਚੱਕਰਵਾਤੀ ਐਮਫਾਨ (Cyclone Amphan) ਕਾਫੀ ਖ਼ਤਰਨਾਕ ਹੈ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਐਮਫਾਨ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਗਿਆ ਹੈ ਤੇ 20 ਮਈ ਨੂੰ ਪੱਛਮੀ ਬੰਗਾਲ ਦੇ ਦਿਘਾ […]

threat-of-cyclonic-storm-in-next-24-hours

Weather News: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਦੇਸ਼ ਦੇ 8 ਸੂਬਿਆਂ ਵਿੱਚ ਅਲਰਟ ਜਾਰੀ, ਚੱਕਰਵਾਤੀ ਤੂਫ਼ਾਨ ਦਾ ਖ਼ਤਰਾ

Weather News: ਕੋਰੋਨਾ ਦੇ ਖਤਰੇ ਦੌਰਾਨ ਹੁਣ ਦੇਸ਼ ‘ਤੇ ਇਕ ਹੋਰ ਖਤਰਾ ਮੰਡਰਾ ਰਿਹਾ ਹੈ। ਜਾਣਕਾਰੀ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇਖਦੇ ਹੋਏ ਮੌਸਮ ਵਿਭਾਗ ਨੇ ਓਡੀਸ਼ਾ, ਪੱਛਮੀ ਬੰਗਾਲ , ਮੇਘਾਲਿਆ ਸਮੇਤ 8 ਸੂਬਿਆਂ ‘ਚ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ […]