Anushka-is-not-quitting-her-job-even-during-pregnancy

ਅਨੁਸ਼ਕਾ ਗਰਭ-ਅਵਸਥਾ ਦੌਰਾਨ ਵੀ ਲਗਾਤਾਰ ਕਰ ਰਹੀ ਕੱਮ, ਵੀਡੀਓ ਵਾਇਰਲ ਹੋ ਰਹੀ ਹੈ

ਅਭਿਨੇਤਰੀ ਅਨੁਸ਼ਕਾ ਸ਼ਰਮਾ ਵੀ ਆਪਣੀ ਪ੍ਰੈਗਨੈਂਸੀ ਦੌਰਾਨ ਕਾਫੀ ਕਸਰਤ ਕਰ ਰਹੀ ਹੈ। ਉਸ ਨੇ ਖੁਦ ਵੀਡੀਓ ਸ਼ੇਅਰ ਕਰਕੇ ਇਸ ਦਾ ਖੁਲਾਸਾ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉਹ ਇਸ ਵਿੱਚ ਜੌਗਿੰਗ ਕਰ ਰਹੀ ਹੈ। ਸਮਝਿਆ ਜਾਂਦਾ ਹੈ ਕਿ ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਾ ਸ਼ਰਮਾ ਦਾ ਘਰ ਛੇਤੀ ਹੀ […]

IPL match no. 10 will played between RCB and Mumbai

IPL 2020 ਵਿੱਚ ਵਿਰਾਟ ਦੀ RCB ਦੇਵੇਗੀ ਰੋਹਿਤ ਦੀ Mumbai Indians ਨੂੰ ਕਰੇਗੀ ਚੈਂਲੇਂਜ

ਆਈਪੀਐਲ 2020 ਦਾ 10ਵਾਂ ਮੈਚ ਅੱਜ ਬੈੰਗਲੋਰ ਅਤੇ ਮੁੰਬਈ ਵਿਚ ਖੇਡਿਆ ਜਾਵੇਗਾ ਦੱਸਦੀਆਂ ਕੀ ਇਸ ਮੁਕਾਬਲੇ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਅਪਣਾ ਪਿੱਛਲਾ ਮੁਕਾਬਲਾ ਪੰਜਾਬ ਹੱਥੋਂ ਹਾਰ ਗਈ ਸੀ ਅਤੇ ਇਸ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਲੋ ਓਵਰ ਰੇਟ ਲਈ 12 ਲੱਖ ਦਾ ਜ਼ੁਰਮਾਨਾ ਲੱਗਾ ਸੀ ਅਤੇ ਇਸ ਦੇ ਉਲਟ ਮੁੰਬਈ […]

Another big blow for Virat Kohli after the defeat

IPL 2020: ਹਾਰ ਦੇ ਬਾਦ ਵਿਰਾਟ ਕੋਹਲੀ ਲਈ ਇਕ ਹੋਰ ਵੱਡਾ ਝਟਕਾ, ਜਾਣੋ ਕਿਓਂ ਦੇਣੇ ਪਏ 12 ਲੱਖ

ਕਿੰਗਜ਼ ਇਲੇਵਨ ਪੰਜਾਬ ਤੋਂ ਕਰਾਰੀ ਹਾਰ ਦੇ ਬਾਦ ਵੀ ਵਿਰਾਟ ਕੋਹਲੀ ਦੀ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਵਿਰਾਟ ਨੂੰ ਸਲੋ ਓਵਰ ਰੇਟ ਲਈ 12 ਲੱਖ ਦਾ ਜ਼ੁਰਮਾਨਾਂ ਲੱਗਾ ਹੈ। ਕੋਹਲੀ ਦੀ ਟੀਮ ਪੂਰੇ ਸਮੇਂ ਵਿੱਚ ਅਪਣੇ ਓਵਰ ਨਹੀਂ ਖ਼ਤਮ ਕਰ ਪਾਈ। ਇਸ ਦੇ ਚੱਲਦੇ ਪੰਜਾਬ ਦੀ ਪਾਰੀ ਦੇਰ ਨਾਲ ਖ਼ਤਮ ਹੋਈ। […]

Virat Kohli to become a father reveals on social media

ਜਲਦੀ ਹੀ ਪਿਤਾ ਬਨਣ ਜਾ ਰਹੇ ਵਿਰਾਟ ਕੋਹਲੀ, ਸੋਸ਼ਲ ਮੀਡਿਆ ਤੇ ਸਿਤਾਰਿਆਂ ਨੇ ਇੰਝ ਦਿੱਤਾ ਆਪਣਾ ਰਿਐਕਸ਼ਨ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪਿਤਾ ਬਣਨ ਵਾਲੇ ਹਨ, ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਵਿਰਾਟ ਕੋਹਲੀ ਨੇ ਇਹ ਖ਼ਬਰ ਦੱਸ ਕੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਕਰ ਦਿੱਤਾ ਹੈ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੋਵੇਂ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਉਤਸ਼ਾਹਿਤ ਹਨ। ਦੋਵਾਂ ਨੇ ਸੋਸ਼ਲ ਮੀਡੀਆ […]

Virat Kohli review for Anushka after watching Paatal Lok

ਵਿਰਾਟ ਕੋਹਲੀ ਦੀ ਪਸੰਦ ਆਈ ਪਤਾਲ ਲੋਕ ਵੈੱਬ ਸੀਰੀਜ਼, ਅਨੁਸ਼ਕਾ ਲਈ ਇਹ ਕੁੱਝ ਕਿਹਾ

ਅਨੁਸ਼ਕਾ ਸ਼ਰਮਾ ਦੀ ਵੈੱਬ ਸੀਰੀਜ਼ ਪਤਾਲ ਲੋਕ ਰਿਲੀਜ਼ ਹੋ ਗਈ ਹੈ। Amazon Prime ‘ਤੇ ਰਿਲੀਜ਼ ਕੀਤੀ ਗਈ ਇਸ ਵੈੱਬ ਸੀਰੀਜ਼ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਸਾਰਿਆਂ ਨੇ ਇਸ ਵੈੱਬ ਸੀਰੀਜ਼ ਨੂੰ ਹਿੱਟ ਦੱਸਿਆ ਹੈ। ਫਿਲਮੀ ਆਲੋਚਕਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਇਸ ਸੀਰੀਜ਼ ਦੀ ਕਹਾਣੀ ਅਤੇ ਅਦਾਕਾਰੀ ਤੋਂ ਕਾਫ਼ੀ ਪ੍ਰਭਾਵਿਤ ਹੈ। ਹੁਣ ਭਾਰਤੀ […]

india-vs-new-zealand-auckland-t20-highlights

INDvsNZ T-20: T-20 ਵਿਸ਼ਵ ਕੱਪ ਦੀ ਤੂਫਾਨੀ ਤਿਆਰੀ ਸ਼ੁਰੂ, Shreyas-KL Rahul ਦੀ ਤੂਫ਼ਾਨੀ ਪਾਰਿ ਨਾਲ ਦਹਿਲਿਆ ਆਕਲੈਂਡ

Ind vs NZ T-20: ਭਾਰਤ ਨੇ Shreyas ਅਤੇ KL Rahul ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸ਼ੁੱਕਰਵਾਰ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ New Zealand ਨੂੰ ਛੇ ਵਿਕਟਾਂ ਨਾਲ ਹਰਾ ਕੇ ਇਸ ਸਾਲ ਦੇ ਟੀ -20 ਵਰਲਡ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੋਲਿਨ ਮੁਨਰੋ ਅਤੇ ਕਪਤਾਨ ਕੇਨ ਵਿਲੀਅਮਸਨ ਦੇ ਹਮਲਾਵਰ ਅਰਧ-ਸੈਂਕੜੇ […]

virat-kohli-changes-batting-order-in-2nd-odi-rajkot

INDvsAUS: ਵਿਰਾਟ ਕੋਹਲੀ ਦੇ ਇੱਕ ਫੈਸਲੇ ਨਾਲ ਟੀਮ ਇੰਡੀਆ ਨੂੰ ਮਿਲੀ ਜਿੱਤ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ ਦੀ ਗਲਤੀ ਤੋਂ ਸਬਕ ਲੈਂਦੇ ਹੋਏ ਕੇਐਲ ਰਾਹੁਲ ਨੂੰ ਤੀਜੇ ਦੀ ਬਜਾਏ ਪੰਜਵੇਂ ਨੰਬਰ ‘ਤੇ ਪਹੁੰਚਾਇਆ ਅਤੇ ਉਹ ਆਪਣੇ ਮਨਪਸੰਦ ਨੰਬਰ ਤਿੰਨ’ ਤੇ ਪਹੁੰਚ ਗਿਆ। ਟੀਮ ਇੰਡੀਆ ਨੂੰ ਇਸ ਦਾ ਫਾਇਦਾ ਹੋਇਆ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (96) ਅਤੇ ਰੋਹਿਤ ਸ਼ਰਮਾ (42) ਤੋਂ ਬਾਅਦ ਵਿਰਾਟ (78) […]

the-only-thing-in-2019-virat-kohli-wants-to-change

Indian Cricket Team: ਵਿਰਾਟ ਕੋਹਲੀ ਨੇ 2019 ਦੀ ਇਕ ਘਟਨਾ ਤੋਂ ਦੁਖੀ ਹੋ ਕੇ ਕਿਹਾ- ਕਾਸ਼! ਅਸੀਂ ਉਸ ਨੂੰ ਬਦਲ ਸਕਦੇ

Indian Cricket Team: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੇ ਸਾਲ ਭਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਕੋਹਲੀ ਨੇ ਇਹ ਵੀ ਦੱਸਿਆ ਕਿ ਉਹ ਕਿਹੜੀ ਗੱਲ ਹੈ ਜਿਸ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ। ਕੋਹਲੀ ਨੇ ਕਿਹਾ ਕਿ ਜੇ Indian Cricket Team ਪਿਛਲੇ ਸਾਲ ਪਲਟ ਕੇ ਦੇਖੇ, ਤਾਂ ਟੀਮ ਆਈਸੀਸੀ ਵਿਸ਼ਵ ਕੱਪ […]

virat kohli instagram post income

ਵਿਰਾਟ ਕੋਹਲੀ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਦਾ ਹੋਇਆ ਖੁਲਾਸਾ, ਕਮਾਈ ਸੁਣਕੇ ਹੋ ਜਾਓਗੇ ਹੈਰਾਨ

ਆਈਸੀਸੀ ਵਨਡੇ ਤੇ ਟੈਸਟ ਰੈਂਕਿੰਗ ‘ਚ ਨੰਬਰ ਵਨ ਬਣੇ ਰਹਿਣ ਵਾਲੇ ਭਾਰਤੀ ਬੱਲੇਬਾਜ਼ ਤੇ ਕਪਤਾਨ ਵਿਰਾਟ ਕੋਹਲੀ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਦਾ ਖੁਲਾਸਾ ਹੋ ਗਿਆ ਹੈ। ਵਿਰਾਟ ਕੋਹਲੀ ਦੇ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਲੱਖਾਂ ‘ਚ ਹੁੰਦੀ ਹੈ। ਇਸ ਦਾ ਖੁਲਾਸਾ ਖੁਦ ਇੰਸਟਾਗ੍ਰਾਮ ਦੀ ਰਿਚ ਲਿਸਟ ਨੇ ਕੀਤਾ ਹੈ। View this post on […]

rcb vs mi ipl 2019

ਕੋਹਲੀ ਦੀ ਬੰਗਲੌਰ ਦਾ IPL 2019 ਮਾੜਾ ਦੌਰ ਜਾਰੀ, ਇਸ ਸਾਲ ਦੇ 8 ਮੈਚਾਂ ‘ਚ 7ਵੀਂ ਹਾਰ

ਵਿਰਾਟ ਕੋਹਲੀ ਤੇ ਉਸ ਦੀ ਟੀਮ ਲਈ ਇਸ ਵਾਰ ਦਾ ਆਈਪੀਐਲ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ। 6 ਮੈਚਾਂ ਵਿੱਚ ਲਗਾਤਾਰ ਹਾਰ ਪਿੱਛੋਂ ਆਖ਼ਿਰਕਾਰ ਟੀਮ ਨੇ ਸੱਤਵੇਂ ਮੈਚ ਵਿੱਚ ਜਿੱਤ ਹਾਸਲ ਕੀਤੀ ਪਰ ਜਿਵੇਂ ਹੀ ਟੀਮ ਵਾਪਿਸ ਟਰੈਕ ‘ਤੇ ਆਉਣ ਲੱਗੀ ਤਾਂ ਮੁੰਬਈ ਨੇ ਉਸ ਨੂੰ ਫਿਰ ਵੱਡਾ ਝਟਕਾ ਦੇ ਦਿੱਤਾ ਹੈ। ਟੀਮ ਆਪਣਾ 8ਵਾਂ […]

indian team for world cup

ਵਿਸ਼ਵ ਕੱਪ 2019 ਲਈ ਭਾਰਤ ਟੀਮ ਦੇ 15 ਖਿਡਾਰੀਆਂ ਦਾ ਹੋਇਆ ਐਲਾਨ, ਜਾਣੋ ਕਿਸ ਨੂੰ ਮਿਲੀ ਥਾਂ

ਵਿਸ਼ਵ ਕੱਪ 2019 ਲਈ ਭਾਰਤ ਨੇ ਕਮਰਕੱਸ ਲਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 30 ਮਈ ਤੋਂ ਇੰਗਲੈਂਡ ‘ਚ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਹੋ ਗਿਆ ਹੈ। ਐਮਐਸਕੇ ਪ੍ਰਸਾਦ ਦੀ ਅਗਵਾਈ ਵਾਲੀ ਪੰਜ ਮੈਂਬਰੀ ਚੋਣ ਕਮੇਟੀ ਨੇ ਮੁੰਬਈ ‘ਚ ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤੀ ਟੀਮ ਦੇ 15 ਖਿਡਾਰੀਆਂ […]

ICC RANIKG

ਆਸਟ੍ਰੇਲੀਆ ਖਿਲਾਫ ਹਾਰ ਮਗਰੋਂ ਵੀ ਕਾਇਮ ICC ਰੈਂਕਿੰਗ ਚ ਭਾਰਤੀ ਖਿਡਾਰੀਆਂ ਦੀ ਬਾਦਸ਼ਾਹਤ

ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ‘ਚ 3-2 ਨਾਲ ਹਾਰਨ ਮਗਰੋਂ ਵੀ ਆਈਸੀਸੀ ਰੈਂਕਿੰਗਸ ‘ਚ ਭਾਰਤੀ ਟੀਮ ਨੂੰ ਕੋਈ ਵੱਡਾ ਝਟਕਾ ਨਹੀਂ ਲੱਗਿਆ। ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਵੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੰਬਰ ਇੱਕ ‘ਤੇ ਤੇ ਗੇਂਦਬਾਜ਼ੀ ‘ਚ ਬੁਮਰਾਹ ਆਪਣੀ ਪਹਿਲੀ ਪੋਜੀਸ਼ਨ ‘ਤੇ ਬਰਕਰਾਰ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਬੱਲੇਬਾਜ਼ੀ ਦੀ ਰੈਂਕਿੰਗ […]