New Motor vehicle act india

ਡ੍ਰਾਇਵਿੰਗ ਲਾਇਸੰਸ ਅਤੇ ਗੱਡੀ ਦੇ ਕਾਗਜ਼ਾਂ ਨੂੰ ਲੈਕੇ ਜਾਰੀ ਹੋਏ ਨਵੇਂ ਨਿਯਮਾਂ

New vehicle Act Enforced in India : ਮੋਟਰ ਵਾਹਨ ਨਿਯਮ 1989 ਵਿੱਚ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਕਈ ਸੋਧਾਂ ਕੀਤੀਆਂ ਹਨ। ਇਸ ਤੋਂ ਬਾਅਦ ਡ੍ਰਾਇਵਿੰਗ ਲਾਇਸੰਸ ਬਣਾਉਣਾ ਹੋਰ ਸੌਖਾ ਹੋ ਜਾਵੇਗਾ। ਜਿਸ ਲਈ ਜ਼ਿਆਦਾ ਦਸਤਾਵੇਜ਼ਾਂ ਦੀ ਲੋੜ ਨਹੀਂ ਪਵੇਗੀ ਅਤੇ ਸਿਰਫ ਅਧਾਰ ਕਾਰਡ ਰਹੀ ਹੀ ਤੁਸੀਂ ਔਨਲਾਈਨ ਡ੍ਰਾਇਵਿੰਗ ਲਾਇਸੰਸ ਬਣਾ ਸਕਦੇ ਹੋ। 1 ਅਕਤੂਬਰ […]