uttar-pradesh-family-3-people-murder-bodies-in-up

Uttar Pardesh Murder News: ਉੱਤਰ ਪ੍ਰਦੇਸ਼ ਦੇ ਇਲਾਕੇ ਵਿੱਚ ਮਿਲੀਆਂ 3 ਅਧ ਸੜ੍ਹੀਆਂ ਲਾਸ਼ਾਂ, ਮੌਤ ਦਾ ਮੰਜ਼ਰ ਦੇਖ ਕੇ ਹੋ ਜਾਵੋਗੇ ਹੈਰਾਨ

Uttar Pardesh Murder News: ਉੱਤਰ ਪ੍ਰਦੇਸ਼ ‘ਚ ਆਗਰਾ ਦੇ ਏਤਮਾਦੌਲਾ ਖੇਤਰ ‘ਚ ਸੋਮਵਾਰ ਸਵੇਰੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀਆਂ ਅੱਧ ਸੜੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਖੇਤਰ ਦੇ ਨਗਲਾ ਕਿਸ਼ਨਲਾਲ ਇਲਾਕੇ ‘ਚ ਪਤੀ, ਪਤਨੀ ਅਤੇ ਬੇਟੇ ਦੀ ਲਾਸ਼ ਘਰ ‘ਚ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ […]