raksha-bandhan-festival-two-brothers-died-in-up

National News: ਉੱਤਰ ਪ੍ਰਦੇਸ਼ ਤੋਂ ਆਈ ਮਾੜੀ ਖ਼ਬਰ, ਰੱਖੜੀ ਵਾਲੇ ਦਿਨ ਦੋ ਸਕੇ ਭਰਾਵਾਂ ਦੀ ਮੌਤ

National News: ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਕੋਤਵਾਲੀ ਇਲਾਕੇ ‘ਚ ਸੋਮਵਾਰ ਨੂੰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦਰਅਸਲ ਬਿਜਲੀ ਦੇ ਕੰਰਟ ਦੀ ਲਪੇਟ ‘ਚ ਆਏ ਤਿੰਨ ਸਕੇ ਭਰਾਵਾਂ ‘ਚੋਂ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਦੂਰ ਜਾ ਡਿੱਗਿਆ। ਤੀਜੇ ਭਰਾ ਦੀ ਹਾਲਤ ਖ਼ਤਰੇ […]