Uttarakhand-massive-flood-in-chamolis-dhauliganga-after-glacier-breaks

ਚਮੋਲੀ ‘ਚ ਫਟਿਆ ਗਲੇਸ਼ੀਅਰ, ਮਚੀ ਭਾਰੀ ਤਬਾਹੀ, ਹਾਈ ਅਲਰਟ ‘ਤੇ ਪੂਰਾ ਸੂਬਾ

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਗਲੇਸ਼ੀਅਰ ਫਟਣ ਕਾਰਨ ਭਾਰੀ ਤਬਾਹੀ ਹੋਣ ਦੀ ਖਬਰ ਨੇ ਹਰ ਪਾਸੇ ਤੜਥਲੀ ਮਚਾ ਦਿੱਤੀ ਹੈ । ਗਲੇਸ਼ੀਅਰ ਫਟਣ ਕਾਰਨ ਧੌਲੀ ਗੰਗਾ ‘ਚ ਹੜ੍ਹ ਆ ਗਿਆ ਹੈ। ਇਸ ਨਾਲ ਚਮੋਲੀ ਤੋਂ ਹਰਿਦੁਆਰ ਤੱਕ ਖ਼ਤਰਾ ਵਧ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਜੋਸ਼ੀਮਠ […]