Which-Punjabi-actress-was-supporting-Deep-Sidhu

ਆਖਰ ਕਿਹੜੀ ਪੰਜਾਬੀ ਅਦਾਕਰਾ ਦੇ ਰਹੀ ਸੀ ਦੀਪ ਸਿੱਧੂ ਦਾ ਸਾਥ? ਅਮਰੀਕਾ ਤੋਂ ਕਰ ਰਹੀ ਸੀ ਵੀਡੀਓ ਅਪਲੋਡ

ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਦੀਪ ਸਿੱਧੂ ਵੀਡੀਓ ਤਿਆਰ ਕਰਦਾ ਸੀ ਅਤੇ ਆਪਣੀ ਮਹਿਲਾ ਦੋਸਤ ਨੂੰ ਅਮਰੀਕਾ ਭੇਜਦਾ ਸੀ ਜਿਸ ਨੂੰ ਉਹ ਉਥੋਂ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੀ ਸੀ। ਉਹ ਪੰਜਾਬੀ ਫਿਲਮ ਇੰਡਸਟਰੀ ਦੀ ਅਭਿਨੇਤਰੀ ਵੀ ਹੈ। ਇਹ ਜੋੜੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਮਸ਼ਹੂਰ ਜੋੜੀ ਹੈ। 26 ਜਨਵਰੀ ਦੀ ਰਾਤ ਨੂੰ ਦੀਪ […]