UGC-Net-Result-2020-has-been-announced.

UGC NET July 2020 Result declared: UGC-NET ਨਤੀਜੇ ਦਾ ਹੋਇਆ ਐਲਾਨ, ਜਾਣੋ ਕਿਥੋਂ ਚੈੱਕ ਕਰ ਸਕਦੇ ਹੋ ਰਿਜ਼ਲਟ

ਯੂਜੀਸੀ ਨੈੱਟ ਨਤੀਜਾ 2020 ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ 5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਨਤੀਜਾ NTA ਦੀ ਵੈੱਬਸਾਈਟ nta.ac.in ‘ਤੇ ਉਪਲਬਧ ਹੈ। ਐਨ.ਟੀ.ਏ. ਨੇ 24 ਸਤੰਬਰ ਤੋਂ 13 ਨਵੰਬਰ ਦੇ ਵਿਚਕਾਰ ਯੂਜੀਸੀ ਨੈੱਟ ਜੂਨ 2020 ਦੀ ਪ੍ਰੀਖਿਆ ਲਈ ਸੀ। 8,60,976 ਰਜਿਸਟਰਡ ਉਮੀਦਵਾਰਾਂ ਵਿੱਚੋਂ ਸਿਰਫ਼ 5, 26,707 ਨੇ ਹੀ […]