national-coronavirus-news-live-updates-death-toll

Corona virus Updates: ਚੀਨ ਆਉਣ ਵਾਲੇ ਜਹਾਜ਼ਾਂ ‘ਤੇ ਪਾਬੰਦੀ ਲਗਾਏਗਾ UAE

Corona virus Updates: ਸੰਯੁਕਤ ਅਰਬ ਅਮੀਰਾਤ (UAE) ਨੇ ਘੋਸ਼ਣਾ ਕੀਤੀ ਕਿ ਉਹ Corona virus ਦੇ ਪ੍ਰਕੋਪ ਦੇ ਮੱਦੇਨਜ਼ਰ ਚੀਨ ਤੋਂ ਬੀਜਿੰਗ ਨੂੰ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਰੋਕ ਦੇਵੇਗਾ। ਇਸ ਨੂੰ ਬੁੱਧਵਾਰ ਤੋਂ ਅਗਲੇ ਨੋਟਿਸ ਤੱਕ ਲਾਗੂ ਰਹੇਗਾ। ਇਸ ਤੋਂ ਪਹਿਲਾਂ, ਹਾਂਗਕਾਂਗ ਵਿੱਚ ਮੰਗਲਵਾਰ ਨੂੰ ਇੱਕ 39 ਸਾਲਾ ਪੁਰਸ਼ ਮਰੀਜ਼ ਦੀ Corona virus […]