Rahul Gandhi

ਟਵਿੱਟਰ ਅਕਾਊਂਟ ਬੰਦ ਹੋਣ ਤੇ ਰਾਹੁਲ ਗਾਂਧੀ ਦਾ ਗੁੱਸਾ ਫੁੱਟਿਆ

ਰਾਹੁਲ ਗਾਂਧੀ ਨੇ ਆਪਣੇ ਖਾਤੇ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਲਈ ਟਵਿੱਟਰ’ ਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਹੈ ਕਿ ਕੰਪਨੀ ਭਾਰਤ ਦੀ ਰਾਜਨੀਤਿਕ ਪ੍ਰਕਿਰਿਆ ਵਿੱਚ ਦਖਲ ਦੇ ਰਹੀ ਹੈ ਅਤੇ ਇਹ ਲੋਕਤੰਤਰੀ ਢਾਂਚੇ ਤੇ ਹਮਲਾ ਕਰ ਰਹੀ ਹੈ । ਇੱਕ ਵੀਡੀਓ ਬਿਆਨ ਵਿੱਚ, ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ, “ਮੇਰਾ ਟਵਿੱਟਰ ਬੰਦ ਕਰਕੇ, […]

Twitter-removes-blue-tick-from-Vice-President-Venkaiah-Naidus’-personal-handle

ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂਦੇ ਨਿੱਜੀ ਹੈਂਡਲ ਤੋਂ ਨੀਲੀ ਟਿੱਕ ਹਟਾਈ

ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਨੂੰ Unverified ਕਰਦੇ ਹੋਏ ਨੀਲੇ ਟਿਕ ਦੇ ਨਿਸ਼ਾਨ ਨੂੰ ਹਟਾ ਦਿੱਤਾ ਹੈ।ਜਦੋਂ ਉਪ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ ਤੋਂ ਨੀਲੀ ਟਿਕ ਨੂੰ ਹਟਾਉਣ ਦੀ ਖ਼ਬਰ ਆਈ ਤਾਂ ਟਵਿੱਟਰ ‘ਤੇ ਲੋਕਾਂ ਦਾ ਗੁੱਸਾ ਫੁੱਟ ਗਿਆ। ਸੁਰੇਸ਼ ਨਖੂਆ ਨੇ ਪੁੱਛਿਆ, ‘ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਹੈਂਡਲ […]

Election Commission of India

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਸਖ਼ਤੀ ਜਾਰੀ, 48 ਘੰਟਿਆਂ ‘ਚ ਸੋਸ਼ਲ ਮੀਡੀਆ ਤੋਂ ਹਟਾਈਆਂ 500 ਪੋਸਟਾਂ

ਲੋਕ ਸਭਾ ਚੋਣਾਂ 2019 ਨੂੰ ਲੈ ਕੇ ਚੋਣ ਕਮਿਸ਼ਨ ਕਾਫੀ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਕਹਿਣ ‘ਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਜਿਵੇਂ ਟਵਿਟਰ, ਵ੍ਹੱਸਟਐਪ ਤੇ ਫੇਸਬੁੱਕ ਨੇ ਕੁੱਲ 500 ਪੋਸਟਾਂ ਨੂੰ ਹਟਾ ਦਿੱਤਾ। ਇਸ ‘ਚ ਇਸ਼ਤਿਹਾਰ ਵਾਲੇ ਪੇਜ਼ ਤੇ ਕਈ ਅਜਿਹੇ ਕੰਟੈਂਟ ਵਾਲੇ ਪੇਜ਼ ਸ਼ਾਮਲ ਹਨ ਜਿਨ੍ਹਾਂ ਨੂੰ ਵੀਰਵਾਰ ਨੂੰ ਹਟਾ ਦਿੱਤਾ […]

ELECTION COMMISSION ON SOCIAL MEDIA

ਲੋਕਸਭਾ ਚੋਣਾਂ ‘ਚ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੁੰ ਰੋਕਣ ਲਈ ਕੰਪਨੀਆਂ ਦੀ ਚੋਣ ਵਿਭਾਗ ਅੱਗੇ ਇਹ ਪੇਸ਼ਕਸ਼

ਲੋਕਸਭਾ ਚੋਣਾਂ ‘ਚ ਰਾਜਨੀਤੀਕ ਪਾਰਟੀਆਂ ਸਮੇਤ ਵੱਖ-ਵੱਖ ਪੱਖਾਂ ਰਾਹੀਂ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੁੰ ਰੋਕਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੇ ਪਹਿਲਾਂ ਹੀ ਚੋਣ ਵਿਭਾਗ ਅੱਗੇ ਇੱਕ ਪੇਸ਼ਕਸ਼ ਰੱਖੀ ਹੈ। ਇਸ ਤਹਿਤ ਫੇਸਬੁਕ ਅਤੇ ਟਵਿਟਰ ਸਮੇਤ ਹੋਰ ਸੋਸਲ ਮੀਡੀਆ, ਮੋਬਾਈਲ ਅਤੇ ਇੰਟਰਨੇਟ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਪ੍ਰਧਾਨਗੀ […]