The-kapil-Sharma-show-to-make-a-grand-comeback-with-all-new-season

ਕਪਿਲ ਸ਼ਰਮਾ ਸਾਰੇ ਨਵੇਂ ਸੀਜ਼ਨ ਨਾਲ ਸ਼ਾਨਦਾਰ ਵਾਪਸੀ ਕਰਨ ਲਈ ਸ਼ੋਅ ਕਰ ਰਹੇ ਹਨ

ਕਪਿਲ ਸ਼ਰਮਾ ਸ਼ੋਅ ਜੁਲਾਈ ਵਿੱਚ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ। ਇਸ ਵਾਰ ਸ਼ੋਅ ਦੀ ਟੀਮ ਵੱਡੀ ਹੋ ਰਹੀ ਹੈ। ਸ਼ੋਅ ‘ਚ ਨਵੇਂ ਕਿਰਦਾਰ ਐਂਟਰੀ ਕਰਨਗੇ ਤੇ ਸ਼ੋਅ ਦੇ ਸੈੱਟ ‘ਚ ਬਦਲਾਅ ਹੋਏਗਾ। ਉਂਝ ਇਹ ਪੱਕਾ ਹੈ ਕਿ ਸੁਨੀਲ ਗਰੋਵਰ ਸ਼ੋਅ ‘ਚ ਐਂਟਰੀ ਨਹੀਂ ਕਰੇਗਾ। ਅਰਚਨਾ ਪੂਰਨ ਸਿੰਘ (Archna Puran Singh) ਸ਼ੋਅ ਦਾ ਹਿੱਸਾ ਰਹੇਗੀ। […]

Big-boss-14-contestant-sonali-phogat-trolled-for-her-dance-in-new-music-video

ਬਿੱਗ ਬੌਸ 14 ਮੁਕਾਬਲੇਬਾਜ਼ ਸੋਨਾਲੀ ਫੋਗਾਟ ਦੇ ਨਵੇਂ ਸੰਗੀਤ ਵੀਡੀਓ ਚ ਉਸਦੇ ਡਾਂਸ ਲਈ ਟਰੋਲ ਕੀਤਾ ਗਿਆ

ਹਰਿਆਣਾ ਭਾਜਪਾ ਦੀ ਮਹਿਲਾ ਨੇਤਾ ਸੋਨਾਲੀ ਫੋਗਾਟ ਰਿਐਲਿਟੀ ਸ਼ੋਅ ਵਿਚ ਹਿੱਸਾ ਲੈਣ ਮਗਰੋਂ ਸੁਰਖੀਆਂ ਵਿਚ ਰਹੀ ਹੈ। ਸੋਨਾਲੀ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੇ ਡਾਂਸ ਦੀਆਂ ਵੀਡੀਓ ਅਤੇ ਫੋਟੋਆਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀ ਅਦਾਵਾਂ ਅਤੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਸੋਨਾਲੀ ਫੋਗਟ ਸੋਸ਼ਲ ਮੀਡੀਆ ਸੈਨਸੇਸ਼ਨ […]

Sugandha-mishra-to-marry-sanket-bhonsle-in-jalandhar

ਸੁਗੰਧਾ ਮਿਸ਼ਰਾ ਜਲੰਧਰ ਵਿੱਚ ਸੰਕੇਤ ਭੌਂਸਲੇ ਨਾਲ ਵਿਆਹ ਕਰੇਗੀ

ਰੋਕੇ ਦੀ ਰਸਮ ਪੂਰੀ ਕਰਨ ਤੋਂ ਬਾਅਦ ਕੋਰੋਨਾ ਕਾਲ ਖ਼ਤਮ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਕੋਰੋਨਾ ਦੇ ਦੋਬਾਰਾ ਵਧਣ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਵਿਆਹ ਦੀ ਮਿਤੀ ਅੱਗੇ ਟਾਲਣ ਦੀ ਥਾਂ 26 ਅਪ੍ਰੈਲ ਹੀ ਫ਼ਾਈਨਲ ਕਰ ਦਿੱਤੀ ਸੀ। ਵਿਆਹ ਤੋਂ ਬਾਅਦ 27 ਅਪ੍ਰੈਲ ਨੂੰ ਆਪਣੇ ਘਰ ਤੋਂ ਮਹਾਰਾਸ਼ਟਰ ਦੀ ਪ੍ਰਸਿੱਧ ਨਵਵਾਰੀ ਸਾੜ੍ਹੀ ਪਹਿਨ ਕੇ […]

Shehnaaz-gill-did-a-tremendous-dance-on-justin-bieber’s-song

ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦੇ ਗਾਣੇ ‘ਤੇ ਜ਼ਬਰਦਸਤ ਡਾਂਸ ਕੀਤਾ

ਹਰ ਕੋਨੇ ਵਿੱਚ ਲੋਕ ਸ਼ਹਿਨਾਜ਼ ਨੂੰ ਪਛਾਣਦੇ ਹਨ ਤੇ ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਤੇ ਵੀਡਿਓ ਦੇਖਣ ਲਈ ਬੇਤਾਬ ਰਹਿੰਦੇ ਹਨ। ਇਸ ਸਿਲਸਿਲੇ ‘ਚ ਸ਼ਹਿਨਾਜ਼ ਗਿੱਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਕਿ ਉਹ ਇਸ ਵੀਡੀਓ ‘ਚ ਜਸਟਿਨ ਬੀਬਰ ਦੇ ਗਾਣੇ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸਾਹਮਣੇ ਆਈ […]

Children-to-learn-from-comedy-star-Kapil-Sharma's-biography

ਕਮੇਡੀ ਸਟਾਰ ਕਪਿਲ ਸ਼ਰਮਾ ਦੀ ਜੀਵਨੀ ਪੜ੍ਹ ਸਿੱਖਿਆ ਲੈਣਗੇ ਬੱਚੇ

ਕਲਾਕਾਰ ਕਪਿਲ ਸ਼ਰਮਾ ਜੋ ਕਿ ਹੁਣ ਤੱਕ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਸਨ। ਉਹ ਹੁਣ ਤੀਵੀਆਂ ਤੇ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣ ਗਏ ਹਨ। ਜੀ ਹਾਂ ਹੁਣ ਤਕ ਤੁਸੀਂ ਕੌਮਿਕਸ ਵਿਚ ਚਾਚਾ ਚੌਧਰੀ ਅਤੇ ਹੋਰਨਾਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਅਤੇ ਨਾਲ ਹੀ ਆਜ਼ਾਦੀ ਘੁਲਾਟੀਆਂ […]

Sidharth-Shukla's-lip-lock-video-goes-viral-with-this-actress

ਇਸ ਅਦਾਕਾਰਾ ਨਾਲ Sidharth Shukla ਦਾ ਲਿਪ-ਲੌਕ ਵੀਡੀਓ ਵਾਇਰਲ

ਬ੍ਰੋਕਨ ਬਟ ਬਿਊਟੀਫੁੱਲ 3 ਦਾ ਇਕ ਵੀਡੀਓ ਇੰਟਰਨੈੱਟ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਿਧਾਰਥ ਸ਼ੁਕਲਾ ਆਪਣੀ ਕੋ-ਸਟਾਰ ਰਾਠੀ ਦੇ ਨਾਲ ਲਿਪ ਲੌਕ ਕਰਦਿਆਂ ਨਜ਼ਰ ਆ ਰਹੇ ਹਨ। ਪ੍ਰੋਡਿਊਸਰ ਏਕਤਾ ਕਪੂਰ ਨੇ ਟੀਜ਼ਰ ਦੀ ਇਕ ਝਲਕ ਸ਼ੇਅਰ ਕੀਤੀ ਹੈ। ਇਸ ‘ਚ ਦੋਵੇਂ ਕਿੱਸ ਕਰਦਿਆਂ ਦਿਖ ਰਹੇ ਹਨ। ਇਸ ਵੀਡੀਓ ਨੂੰ […]

Rubina-Dilek-and-Paras-Chhabra's-song-'Galat'-released

ਰੁਬੀਨਾ ਦਿਲੇਕ ਤੇ ਪਾਰਸ ਛਾਬੜਾ ਦਾ ਗੀਤ ‘ਗਲਤ’ ਹੋਇਆ ਰਿਲੀਜ਼

ਬਿਗ ਬੌਸ 14 ਦੀ ਜੇਤੂ ਰੁਬੀਨਾ ਦਿਲੇਕ ਤੇ ਸੀਜ਼ਨ 13 ਦੇ ਕੰਟੈਸਟੈਂਟ ਪਾਰਸ ਛਾਬੜਾ ਦਾ ਗੀਤ ‘ਗ਼ਲਤ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਗਾਇਕਾ ਅਸੀਸ ਕੌਰ ਨੇ ਗਾਇਆ ਹੈ। ਦੋਵਾਂ ਦੀ ਪੋਪੁਲੇਰਿਟੀ ਇਨ੍ਹੀ ਜ਼ਿਆਦਾ ਹੈ ਕਿ ਇਹ ਗੀਤ ਰਿਲੀਜ਼ ਹੁੰਦੀਆਂ ਹੀ ਨੰਬਰ 3 ‘ਤੇ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਵੀਡੀਓ ‘ਚ ਦੋਵਾਂ ਨੇ ਬਾਕਮਾਲ ਦੀ ਐਕਟਿੰਗ ਕੀਤੀ […]

Rakhi-Sawant-going-to-do-live-show-with-Sidhu-Musewala

ਸਿੱਧੂ ਮੂਸੇਵਾਲਾ ਦੇ ਨਾਲ ਲਾਈਵ ਸ਼ੋਅ ਕਰਨ ਜਾ ਰਹੀ ਰਾਖੀ ਸਾਵੰਤ

ਬਾਲੀਵੁੱਡ ਅਦਾਕਾਰਾ ਤੇ ਬਿਗ ਬੌਸ ਫੇਮ ਰਾਖੀ ਸਾਵੰਤ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੈਨ ਹੈ। ਹਾਲ ਹੀ ‘ਚ ਮੁੰਬਈ ਵਿਖੇ ਰਾਖੀ ਸਾਵੰਤ ਨੂੰ ਸਪਾਟ ਕੀਤਾ ਗਿਆ, ਜਿਥੇ ਰਾਖੀ ਸਾਵੰਤ ਨੇ ਖੁਲਾਸਾ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਦੀ ਬਹੁਤ ਵੱਡੀ ਫੈਨ ਹੈ ਅਤੇ ਉਨ੍ਹਾਂ ਨਾਲ ਲਾਈਵ ਸ਼ੋਅ ਕਰਨ ਜਾ ਰਹੀ ਹੈ। ਇਹ ਸ਼ੋਅ 29 ਮਾਰਚ […]

Rakhi-sawant-mother-is-battling-against-cancer

ਰਾਖੀ ਸਾਵੰਤ ਦੀ ਮਾਂ ਕੈਂਸਰ ਨਾਲ ਲੜ ਰਹੀ ਹੈ, ਅਭਿਨੇਤਰੀ ਸਲਮਾਨ ਖਾਨ ਅਤੇ ਪ੍ਰਿਆ ਦੱਤ ਤੋਂ ਮਦਦ ਮੰਗਦੀ ਹੈ

‘ਬਿੱਗ ਬੌਸ‘ ਦੇ ਹਾਲ ਹੀ ‘ਚ ਖਤਮ ਹੋਏ ਸੀਜ਼ਨ 14 ਦੀ ਫਾਈਨਲਿਸਟ ਰਹੀ ਅਭਿਨੇਤਰੀ ਰਾਖੀ ਨੇ ਬਿੱਗ ਬੌਸ ਦੇ ਘਰ ਤੋਂ ਨਿਕਲਣ ਤੋਂ ਬਾਅਦ ਆਪਣੇ ਫੈਨਸ ਨੂੰ ਬੁਰੀ ਖ਼ਬਰ ਦੱਸੀ ਹੈ। ਰਾਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਦੱਸਿਆ ਕਿ ਉਸ ਦੀ ਮਾਂ ਜਯਾ ਸਾਵੰਤ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਸਮੇਂ ਉਨ੍ਹਾਂ […]

In-Bigg-Boss,-Jatt-Yamla-Pagla-...will-be-sung-by-dancing-Dharmendra

Big Boss ‘ਚ ‘ਜੱਟ ਯਮਲਾ ਪਗਲਾ…’ ਗਾ ਗਾ ਨੱਚੇ ਧਰਮਿੰਦਰ

ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿਗ ਬੌਸ 14 (Bigg Boss 14) ਦੇ ਫਿਨਾਲੇ ਵਿੱਚ ਬਾਲੀਵੁੱਡ ਦੇ ਬਿਰਧ ਅਦਾਕਾਰ ਧਰਮਿੰਦਰ ਨੇ ਸ਼ੋਅ ਦੇ ਸੰਚਾਲਕ ਸਲਮਾਨ ਖ਼ਾਨ ਨਾਲ ਖੂਬ ਠੁਮਕੇ ਲਾਏ। ਧਰਮਿੰਦਰ ਨੇ ‘ਮੈਂ ਜੱਟ ਯਮਲਾ ਪਗਲਾ ਦੀਵਾਨਾ‘ ਤੇ ਡਾਂਸ ਕੀਤਾ ਜਿਸ ‘ਚ ਸਲਮਾਨ ਖਾਨ ਵੀ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਏ। ਪਹਿਲਾਂ ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ ‘ਤੇ […]

Rubina-Dilaik-wins-trophy-in-Bigg-Boss-14

Bigg Boss 14 ‘ਚ Rubina Dilaik ਨੇ ਕੀਤੀ ਟ੍ਰਾਫ਼ੀ ਆਪਣੇ ਨਾਂ, Rahul Vaidya ਬਣੇ ਫਰਸਟ ਰਨਰਅਪ

ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਬਣ ਗਈ ਹੈ। ਇਹੀ ਸੰਭਾਵਨਾ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਜ਼ਾਹਰ ਕੀਤੀ ਜਾ ਰਹੀ ਸੀ ਕਿ ਇਸ ਵਾਰ ਦੀ ਵਿਜੇਤਾ ਰੁਬੀਨਾ ਦਿਲੈਕ  ਹੋਵੇਗੀ ਅਤੇ ਉਹ ਹੀ ਹੋਇਆ। ਉਸ ਨੇ ਰਾਹੁਲ ਵੈਦਿਆ ਨੂੰ ਹਰਾਉਣ ਤੋਂ ਬਾਅਦ ਇਹ ਟ੍ਰਾਫ਼ੀ ਜਿੱਤੀ ਹੈ। ਰਾਹੁਲ ਵੈਦਿਆ ਬਿੱਗ ਬੌਸ ਦੇ ਸੀਜ਼ਨ 14 ਦੇ ਪਹਿਲੇ […]

Big-boss-14-nikki-tamboli-gets-the-ticket-to-finale

Bigg Boss 14 ਦੀ ਪਹਿਲੀ ਫਾਈਨਲਿਸਟ ਨਿੱਕੀ ਤੰਬੋਲੀ ਬਣੀ

ਬਿਗ ਬੌਸ 14 ਟੀਵੀ ਦਾ ਸਬ ਤੋਂ ਮਸ਼ਹੂਰ ਸ਼ੋਅ ਹੈ |  ਜਿਥੇ ਹੁਣ ਬਸ ਇਕ ਹਫਤਾ ਬਾਕੀ ਹੈ ਅਤੇ ਜੇਤੂ ਆ ਐਲਾਨ ਕੀਤਾ ਜਾਵੇਗਾ। ਬਿਗ ਬੌਸ ਨੂੰ ਜੀਤੰ ਲਈ ਪ੍ਰਤੀਯੋਗੀ ਬਹੁਤ ਮੇਹਨਤ ਕਰ ਰਹੇ ਹਨ |  ਇਸ ਦੇ ਨਤੀਜੇ ਵੱਜੋਂ ਸ਼ੋਅ ਦੇ ਫਾਈਨਲ ਹਫਤੇ ਤੱਕ ਪਹੁੰਚਣ ਵਾਲੇ ਪਹਿਲੇ ਪ੍ਰਤੀਯੋਗੀ ਦਾ ਨਾਮ ਵੀ  ਸਾਹਮਣੇ ਆ ਗਿਆ […]