twitter-temporarily-suspended-donald-trump-account

Donald Trump Twitter News: ਟਵਿੱਟਰ ਨੇ ਡੋਨਾਲਡ ਟਰੰਪ ਨੂੰ ਦਿੱਤਾ ਵੱਡਾ ਝਟਕਾ, ਅਕਾਊਂਟ ਨੂੰ ਅਸਥਾਈ ਸਮੇਂ ਲਈ ਕੀਤਾ ਸਸਪੈਂਡ

Donald Trump Twitter News: ਟਵਿੱਟਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਵਿੱਟਰ ਅਕਾਊਂਟਸ ‘ਤੇ ਅਸਥਾਈ ਤੌਰ ‘ਤੇ ਰੋਕ ਲਾ ਦਿੱਤੀ ਹੈ। ਟਰੰਪ ਦੇ ਅਕਾਊਂਟ ਤੋਂ ਕੋਰੋਨਾ ਮਹਾਮਾਰੀ ਨੂੰ ਲੈਕੇ ਕੀਤੇ ਜਾ ਰਹੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲੇ ਟਵੀਟਸ ਕਾਰਨ ਇਹ ਕਦਮ ਚੁੱਕਿਆ ਗਿਆ। ਇਹ ਵੀ ਪੜ੍ਹੋ: Afghanistan Suicide Attack News: ਅਫ਼ਗ਼ਾਨਿਸਤਾਨ ਵਿੱਚ ਬੀਤੇ ਦਿਨ ਹੋਏ ਆਤਮਘਾਤੀ […]