Treatment-for-just-1-rupee

ਇਸ ਡਾਕਟਰ ਨੇ ਖੋਲ੍ਹਿਆ ਕਲੀਨਿਕ , ਮਰੀਜ਼ਾਂ ਦਾ ਇੱਕ ਰੁਪਏ ‘ਚ ਹੁੰਦਾ ਹੈ ਇਲਾਜ

ਇਸ ਡਾਕਟਰ ਨੇ ਗਰੀਬਾਂ ਦੇ ਇਲਾਜ ਲਈ ਇੱਕ ਕਲੀਨਿਕ ਖੋਲ੍ਹਿਆ, ਸਿਰਫ਼ 1 ਰੁਪਏ ਵਿੱਚ  ਇਲਾਜ ਕਰੇਗਾ ਇਹ ਡਾਕਟਰ ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ‘ਚ ਇੱਕ ਡਾਕਟਰ ਗਰੀਬਾਂ ਦਾ ਸਿਰਫ਼ ਇਕ ਰੁਪਏ ਵਿਚ ਇਲਾਜ ਕਰ ਰਿਹਾ ਹੈ। ਜਿਸ ਦੀ ਇਲਾਕੇ ਵਿੱਚ ਖ਼ੂਬ ਚਰਚਾ ਹੈ। ਵੀਰ ਸੁਰਿੰਦਰ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (VIMSAR) ਬੁਰਲਾ ਦੇ ਅਸਿਸਟੈਂਟ […]