24 ਜੂਨ ਨੂੰ ਅਸਮਾਨ ‘ਚ ਦਿਖਾਈ ਦੇਵੇਗਾ ਸਟ੍ਰਾਬੇਰੀ ਮੂਨ

ਇਸ ਸਾਲ 24 ਜੂਨ ਅਸਮਾਨ ਵਿਚ ਚੰਦਰਮਾ ਦਾ ਰੰਗ ਬਦਲਿਆ ਨਜ਼ਰੀ ਆਵੇਗਾ। ਇਸ ਵਿਲੱਖਣ ਘਟਨਾ ਨੂੰ ਸਟ੍ਰਾਬੇਰੀ ਮੂਨ ਕਿਹਾ ਜਾਂਦਾ ਹੈ। ਇਸ ਦਿਨ ਚੰਦਰਮਾ ਆਕਾਰ ਵਿਚ ਵੱਡਾ ਅਤੇ ਸਟ੍ਰਾਬੇਰੀ ਵਾਂਗ ਗੁਲਾਬੀ ਰੰਗ ਦਾ ਦਿਖਾਈ ਦੇਵੇਗਾ। ਚੰਦਰਮਾ ਆਪਣੇ ਔਰਬਿਟ ਵਿਚ ਧਰਤੀ ਦੇ ਨੇੜੇ ਹੋਣ ਕਾਰਨ ਆਪਣੇ ਸਧਾਰਣ ਆਕਾਰ ਤੋਂ ਕਿਤੇ ਵੱਡਾ ਦਿਖਾਈ ਦੇਵੇਗਾ, ਫਿਰ ਇਸਨੂੰ ਸਟ੍ਰਾਬੇਰੀ […]