13-more-farmers-arrested-during-kisan-agitation-released-from-Tihar-jail

ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 13 ਹੋਰ ਕਿਸਾਨ ਤਿਹਾੜ ਜੇਲ ‘ਚੋਂ ਹੋਏ ਰਿਹਾਅ

ਦਿੱਲੀ ਹਿੰਸਾ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ 13 ਹੋਰ ਕਿਸਾਨ ਬੀਤੀ ਰਾਤ ਤਿਹਾੜ ਜੇਲ ਵਿਚੋਂ ਰਿਹਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਿਨ੍ਹਾਂ 9 ਨੌਜਵਾਨਾਂ ਨੂੰ ਸੋਮਵਾਰ ਦੀ ਰਾਤ ਰਿਹਾਅ ਕੀਤਾ ਗਿਆ ਸੀ, ਜਿਨ੍ਹਾਂ ਵਿਚ ਜਤਿੰਦਰ ਸਿੰਘ, ਗੁਰਦੀਪ ਸਿੰਘ, ਕਿਸ਼ਨ, ਧਰਮਿੰਦਰ ਸਿੰਘ, ਦਿਲਸ਼ਾਦ ਖਾਨ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਮਿਤ ਕੁਮਾਰ ਅਤੇ ਜਸਵੀਰ ਸਿੰਘ ਸ਼ਾਮਲ ਹਨ। […]

who-is-nirbhayas-convicts-lawyer-ap-singh

Nirbhaya Rape Case: ਕੌਣ ਹੈ ਏ ਪੀ ਸਿੰਘ, ਜੋ ਸੱਤ ਸਾਲਾਂ ਤੋਂ Nirbhaya ਦੇ ਦੋਸ਼ੀਆਂ ਦੀ ਸੁਰੱਖਿਆ ਕਰਦਾ ਰਿਹਾ

Nirbhaya Rape Case: Nirbhaya ਸਮੂਹਿਕ ਜਬਰ ਜਨਾਹ ਦੇ ਚਾਰ ਦੋਸ਼ੀਆਂ ਪਵਨ, ਵਿਨੈ, ਮੁਕੇਸ਼ ਅਤੇ ਅਕਸ਼ੈ ਨੂੰ ਆਖਿਰਕਾਰ 20 ਮਾਰਚ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ। Nirbhaya ਨੂੰ ਇਨਸਾਫ ਮਿਲਿਆ ਪਰ ਦੋਸ਼ੀ ਏਪੀ ਸਿੰਘ ਦੋਸ਼ੀਆਂ ਦੀ ਜਾਨ ਬਚਾਉਣ ਲਈ ਫਾਂਸੀ ਤੋਂ ਕੁਝ ਘੰਟੇ ਪਹਿਲਾਂ ਤੱਕ ਲੜਦੇ ਰਹੇ ਅਤੇ ਅੱਧੀ ਰਾਤ ਨੂੰ ਵੀ ਨਿਆਂਪਾਲਿਕਾ […]