Children-to-learn-from-comedy-star-Kapil-Sharma's-biography

ਕਮੇਡੀ ਸਟਾਰ ਕਪਿਲ ਸ਼ਰਮਾ ਦੀ ਜੀਵਨੀ ਪੜ੍ਹ ਸਿੱਖਿਆ ਲੈਣਗੇ ਬੱਚੇ

ਕਲਾਕਾਰ ਕਪਿਲ ਸ਼ਰਮਾ ਜੋ ਕਿ ਹੁਣ ਤੱਕ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਸਨ। ਉਹ ਹੁਣ ਤੀਵੀਆਂ ਤੇ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣ ਗਏ ਹਨ। ਜੀ ਹਾਂ ਹੁਣ ਤਕ ਤੁਸੀਂ ਕੌਮਿਕਸ ਵਿਚ ਚਾਚਾ ਚੌਧਰੀ ਅਤੇ ਹੋਰਨਾਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਅਤੇ ਨਾਲ ਹੀ ਆਜ਼ਾਦੀ ਘੁਲਾਟੀਆਂ […]

The-kapil-Sharma-show-is-set-to-return-in-this-month-confirms-krushna-abhishek

ਕਪਿਲ ਸ਼ਰਮਾ ਦਾ ਸ਼ੋਅ ਇਸ ਮਹੀਨੇ ਵਿੱਚ ਵਾਪਸ ਆਉਣ ਵਾਲਾ ਹੈ, ਇਸ ਦੀ ਪੁਸ਼ਟੀ ਕ੍ਰਿਸ਼ਨਾ ਅਭਿਸ਼ੇਕ ਨੇ ਕੀਤੀ ਹੈ

ਦ ਕਪਿਲ ਸ਼ਰਮਾ ਸ਼ੋਅ ਵਿੱਚ ਸਪਨਾ ਅਤੇ ਹੋਰ ਕਿਰਦਾਰ ਨਿਭਾਉਣ ਵਾਲੇ ਕ੍ਰਿਸ਼ਨ ਅਭਿਸ਼ੇਕ ਨੇ ਖੁਲਾਸਾ ਕੀਤਾ ਹੈ ਕਿ ਸ਼ੋਅ ਜਲਦੀ ਹਾ ਆਨਏਅਰ ਹੋਣ ਵਾਲਾ ਹੈ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਇਸ ਦੇ ਆਨਏਅਰ ਦੀ ਤਰੀਕ ਤੈਅ ਨਹੀਂ ਹੋਈ। ਸ਼ੋਅ ਦੇ ਨਵੇਂ ਸੀਜ਼ਨ ਵਿਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਅਤੇ ਕਈ ਬਦਲਾਵ ਕੀਤੇ ਜਾਣਗੇ। […]

knows-the-fees chargered for each episode of the kapil sharma show

ਜਾਣੋ ਤੁਹਾਨੂੰ ਹਸਾਉਣ ਵਾਲੇ ‘The Kapil Sharma Show’ ਦੇ ਇਹਨਾਂ ਕਲਾਕਾਰਾਂ ਦੀ ਕਮਾਈ

ਕਪਿਲ ਸ਼ਰਮਾ, ਕ੍ਰਿਸ਼ਨ ਅਭਿਸ਼ੇਕ, ਭਾਰਤੀ ਸਿੰਘ, ਸੁਮੋਨਾ ਸਮੇਤ ਕਈ ਕਲਾਕਾਰ ਨੂੰ ਆਪਣੇ ਜ਼ਬਰਦਸਤ ਕਾਮਿਕ ਟਾਈਮਿੰਗ ਕਾਰਨ ਕਈ ਸਾਲਾਂ ਤੋਂ ਪਸੰਦ ਕੀਤਾ ਜਾਂਦਾ ਹੈ। ਸ਼ੋਅ ਵਿਚ ਇਕ ਵਾਰ ਉਦਿਤ ਨਾਰਾਇਣ ਨੇ ਕਿਹਾ ਕਿ ਕਪਿਲ ਸ਼ਰਮਾ ਇਕ ਐਪੀਸੋਡ ਲਈ 1 ਕਰੋੜ ਰੁਪਏ ਵਸੂਲਦੇ ਹਨ। ਕਪਿਲ ਸ਼ਰਮਾ ਦਾ ਟੀਵੀ ਸ਼ੋਅ ਇਸ ਸਮੇਂ ਸਭ ਤੋਂ ਮਸ਼ਹੂਰ ਅਤੇ ਹਿੱਟ ਕਾਮੇਡੀ […]

kapil-sharma-reveals-the-preparations

ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦੇ ਘਰ ਆਉਣ ਵਾਲੀਆਂ ਖੁਸ਼ੀਆਂ

ਭਾਰਤ ਦੇ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦਾ ਘਰ ਖੁਸ਼ੀਆਂ ਨਾਲ ਭਰਨ ਵਾਲਾ ਹੈ। ਜਿਸ ਦਾ ਖੁਲਾਸਾ ਉਹਨਾਂ ਨੇ ਆਪ ਕੀਤਾ ਹੈ। ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਇਸ ਗੱਲ ਦਾ ਐਲਾਨ ਕੀਤਾ ਕਿ ਜਲਦ ਹੀ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਬਹੁਤ ਜਲਦ ਪਿਤਾ ਬਣਨ […]

kalank team in kapil sharma show

ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ‘ਕਲੰਕ’ ਦੀ ਟੀਮ, ਵੇਖੋ ਵੀਡੀਓ

ਕਰਨ ਜੌਹਰ ਦੀ ਪ੍ਰੋਡਕਸ਼ਨ ‘ਚ ਬਣੀ ਮਲਟੀਸਟਾਰ ਫ਼ਿਲਮ ‘ਕਲੰਕ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਬਿਜ਼ੀ ਫ਼ਿਲਮ ਦੀ ਟੀਮ ਹਾਲ ਹੀ ‘ਚ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’’ਚ ਪਹੁੰਚੀ ਜਿੱਥੇ ਟੀਮ ਨੇ ਖੂਬ ਮਸਤੀ ਕੀਤੀ। ਹੁਣ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਕਪਿਲ ਦੇ ਸ਼ੋਅ ‘ਚ ਹੱਸੀ ਮਜ਼ਾਕ […]

the kapil sharma show trp

ਸਿੱਧੂ ਦੇ ਦੂਰ ਹੋਣ ਨਾਲ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੱਗਾ ਵੱਡਾ ਝਟਕਾ

ਦੁਨੀਆ ਭਰ ਦੇ ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਤਾਜ਼ਾ ਟੀਆਰਪੀ ਰੇਟਿੰਗ ਵਿੱਚ ਕਪਿਲ ਟੌਪ 5 ਤੋਂ ਵੀ ਬਾਹਰ ਹੋ ਗਿਆ ਹੈ। ਬ੍ਰੌਡਕਾਸਟ ਰਿਸਰਚ ਔਡੀਐਂਸ ਕੌਂਸਲ (ਬੀਏਆਰਸੀ) ਨੇ ਸਾਲ 2019 ਦੇ 10ਵੇਂ ਹਫ਼ਤੇ ਦੀ ਰੇਟਿੰਗ ਜਾਰੀ ਕੀਤੀ ਹੈ। ਇਸ ਵਿੱਚ ਕਪਿਲ ਦਾ ਸ਼ੋਅ 2.0 ਰੇਟਿੰਗ […]

kapil sharma on chandan prabhakar

ਕਪਿਲ ਦੇ ਸ਼ੋਅ ਤੋਂ ਗਾਇਬ ਹੋਏ ਚੰਦਨ ਪ੍ਰਭਾਕਰ ਬਾਰੇ ਕਪਿਲ ਨੇ ਕੀਤਾ ਇਹ ਖੁਲਾਸਾ

ਕੁਝ ਸਮੇਂ ਤੋਂ ਦ ਕਪਿਲ ਸ਼ਰਮਾ ਸ਼ੋਅ ‘ਚ ਨਜ਼ਰ ਆਉਣ ਵਾਲੇ ਚੰਦਨ ਪ੍ਰਭਾਕਰ ਬਾਰੇ ਖ਼ਬਰਾਂ ਆਈਆਂ ਸੀ ਕਿ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜੀ ਹਾਂ, ਖ਼ਬਰਾਂ ਸੀ ਕਿ ਸ਼ੋਅ ਦੇ ਮੇਕਰਸ ਤੇ ਚੰਦੂ ‘ਚ ਕੁਝ ਠੀਕ ਨਹੀਂ ਚੱਲ ਰਿਹਾ। ਇਸ ਕਾਰਨ ਕਈ ਐਪੀਸੋਡ ‘ਚ ਚੰਦਰ ਨਜ਼ਰ ਨਹੀਂ ਆਏ। ਜਰੂਰ […]

kapil sharma sania mirza

ਸਾਨੀਆ ਮਿਰਜ਼ਾ ਨਾਲ ‘ਛੇੜਖਾਨੀ’ ਕਰਨ ਵਾਲੇ ਕਪਿਲ ਨੂੰ ਮਿਲਿਆ ਕਰਾਰਾ ਜਵਾਬ

‘ਦ ਕਪਿਲ ਸ਼ਰਮਾ ਸ਼ੋਅ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਕਪਿਲ ਸ਼ਰਮਾ ਟੀਆਰਪੀ ਚਾਰਟ ’ਤੇ ਕਬਜ਼ਾ ਕਰ ਲਿਆ ਹੈ। ਮਸਤੀ ਨਾਲ ਭਰੇ ਇਸ ਸ਼ੋਅ ਵਿੱਚ ਇਸ ਵੀਕਐਂਡ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਸ ਦੀ ਭੈਣ ਨਜ਼ਰ ਆਉਣਗੀਆਂ। ਦੋਵੇਂ ਭੈਣਾਂ ਤੇ ਕਪਿਲ ਸ਼ਰਮਾ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ। ਹਾਲ ਹੀ ਵਿੱਚ ਰਿਲੀਜ਼ ਹੋਏ ਟੀਜ਼ਰ ਵਿੱਚ […]

the kapil sharma show

ਸਲਮਾਨ ਖਾਨ ਕੋਲ ਪਹੁੰਚੀ ਕਪਿਲ ਸ਼ਰਮਾ ਦੀ ਸ਼ਿਕਾਇਤ

ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਕਪਿਲ ਖਿਲਾਫ ਉਸ ਦੇ ਸ਼ੋਅ ਦੇ ਕਰੂ ਮੈਂਬਰਾਂ ਨੇ ਫੇਰ ਸ਼ਿਕਾਇਤ ਕੀਤੀ ਹੈ। ਇਸ ਵਾਰ ਉਸ ਦੀ ਸ਼ਿਕਾਇਤ ਸੁਲਤਾਨ ਸਲਮਾਨ ਖ਼ਾਨ ਕੋਲ ਪਹੁੰਚੀ ਹੈ। ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਸੱਚ ਹੈ ਕਿ ‘ਦੀ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ‘ਤੇ […]

kapil sharma And Sunil Grover

ਕਪਿਲ ਸ਼ਰਮਾ ਦੇ ਸ਼ੋਅ ‘ਚ ਜਲਦ ਵਾਪਸੀ ਕਰਨਗੇ ਸੁਨੀਲ ਗਰੋਵਰ !

ਕਾਮੇਡੀਅਨ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਬੀਤੇ ਕੁਝ ਦਿਨਾਂ ਤੋਂ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਹਾਲੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਨੀਲ ਗਰੋਵਰ ਇੱਕ ਵਾਰ ਫਿਰ ‘ਦ ਕਪਿਲ ਸ਼ਰਮਾ ਸ਼ੋਅ‘ ਦਾ ਹਿੱਸਾ ਬਣ ਸਕਦੇ ਹਨ। ਖ਼ਬਰਾਂ ਹਨ ਕਿ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਸਟਾਰਰ ਫ਼ਿਲਮ ਭਾਰਤ ਦੀ ਸ਼ੂਟਿੰਗ ਪੂਰੀ ਕਰਨ ਬਾਅਦ ਉਹ ਕਪਿਲ ਸ਼ਰਮਾ ਦੇ ਸ਼ੋਅ […]

kapil sharma salman khan

ਕਪਿਲ ਦੇ ਸ਼ੋਅ ‘ਚ ਹੋਇਆ ਖੁਲਾਸਾ ਕਿਉਂ ਅਜੇ ਵੀ ਕੁਆਰੇ ਨੇ 53 ਸਾਲਾ ਸਲਮਾਨ

53 ਸਾਲਾ ਅਦਾਕਾਰ ਸਲਮਾਨ ਖ਼ਾਨ ਜਿੱਥੇ ਵੀ ਜਾਂਦੇ ਹਨ, ਇੱਕ ਸਵਾਲ ਹੈ ਜੋ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਹੈ ਸਲਮਾਨ ਦੇ ਵਿਆਹ ਦਾ ਸਵਾਲ। ਉਹ ਕਿਸੇ ਵੀ ਇਵੈਂਟ ਤੇ ਇੰਟਰਵਿਊ ‘ਚ ਹੋਣ ਇਹ ਸਵਾਲ ਤਾਂ ਲਾਜ਼ਮੀ ਆਉਂਦਾ ਹੈ। ਹੁਣ ਤਾਂ ਸਲਮਾਨ ਨੇ ਵੀ ਇਸ ਸਵਾਲ ਦਾ ਜਵਾਬ ਗੋਲਮੋਲ ਕਰਕੇ ਦੇਣਾ ਸਿੱਖ ਲਿਆ ਹੈ। […]

kapil navjot singh sidhu

ਕਪਿਲ ਨੂੰ ਇਸ ਕਾਰਨ ਤੋਂ ਸ਼ੋਅ ਲਈ ਘਟਾਨੀ ਪਈ ਆਪਣੀ ਫੀਸ

ਫੇਮਸ ਕਾਮੇਡੀਅਨ ਕਪਿਲ ਸ਼ਰਮਾ ਦਾ ਟੀਵੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਇੱਕ ਵਾਰ ਫੇਰ ਟੀਵੀ ‘ਤੇ ਦਸਤਕ ਦੇ ਚੁੱਕਿਆ ਹੈ। ਕਪਿਲ ਸ਼ਰਮਾ ਸ਼ੋਅ ਦਾ ਪਹਿਲਾ ਐਪੀਸੋਡ 29 ਦਸੰਬਰ ਨੂੰ ਆਨ-ਏਅਰ ਹੋਇਆ। ਇਸ ਵਾਰ ਕਪਿਲ ਦਾ ਸਾਥ ਭਾਰਤੀ ਸਿੰਘ ਅਤੇ ਕ੍ਰਿਸ਼ਨਾ ਅਭਿਸ਼ੇਕ ਦੇ ਰਹੇ ਹਨ। ਕਪਿਲ ਨੂੰ ਇੱਕ ਵਾਰ ਫੇਰ ਟੀਵੀ ‘ਤੇ ਦੇਕ ਕੇ ਉਸ ਦੇ […]