Ajinkya Rahane

ਨਿਊਜ਼ੀਲੈਂਡ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ,ਅਜਿੰਕਿਆ ਰਹਾਣੇ ਕਰਨਗੇ ਪਹਿਲੇ ਟੈਸਟ ਦੀ ਅਗਵਾਈ

ਨਿਊਜ਼ੀਲੈਂਡ ਖਿਲਾਫ ਆਗਾਮੀ ਸੀਰੀਜ਼ ਲਈ ਭਾਰਤ ਦੀ ਟੈਸਟ ਟੀਮ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ। ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ 25 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਦੀ ਚੋਣ ਕੀਤੀ ਹੈ। ਨਵੇਂ ਨਿਯੁਕਤ ਟੀ-20 ਕਪਤਾਨ ਅਤੇ ਨਿਯਮਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਵਿਕਟਕੀਪਰ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ […]

ECB-BCCI

ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜਵਾਂ ਟੈਸਟ ਰੱਦ

  ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ, ਜੋ ਅੱਜ ਮੈਨਚੈਸਟਰ ਵਿੱਚ ਸ਼ੁਰੂ ਹੋਣਾ ਸੀ, ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ, ਭਾਰਤੀ ਕ੍ਰਿਕਟ ਬੋਰਡ ਨੇ ਰੱਦ ਕੀਤੇ ਗਏ ਟੈਸਟ ਮੈਚ ਨੂੰ ਦੁਬਾਰਾ ਤਹਿ ਕਰਨ ਦੀ ਪੇਸ਼ਕਸ਼ ਕਰਦਿਆਂ ਕਿਹਾ ਹੈ ਕਿ ਦੋਵੇਂ ਬੋਰਡ “ਇਸ […]

India Won

ਭਾਰਤ ਨੇ ਨੂੰ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾਇਆ

ਭਾਰਤ ਨੇ ਸੋਮਵਾਰ ਨੂੰ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾ ਕੇ ਚੌਥਾ ਟੈਸਟ ਜਿੱਤ ਲਿਆ ਅਤੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ। ਇੰਗਲੈਂਡ  ਜਿੱਤ ਲਈ 368 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ , ਆਖਰੀ ਦਿਨ ਚਾਹ ਦੇ ਬਾਅਦ 210 ਦੌੜਾਂ ‘ਤੇ ਆਉਟ ਹੋ ਗਿਆ । ਦੁਪਹਿਰ ਦੇ ਖਾਣੇ ਤੋਂ ਬਾਅਦ 141-2 […]

Pant and Shardul

ਭਾਰਤ ਨੇ ਇੰਗਲੈਂਡ ਨੂੰ ਦਿੱਤਾ 368 ਰਨਾ ਦਾ ਟੀਚਾ

    368 ਦੌੜਾਂ ਦੇ ਟੀਚੇ ਦੀ ਪਿੱਛਾ ਕਰਦਿਆਂ ਦਿ ਓਵਲ ਵਿਖੇ ਚੌਥੇ ਟੈਸਟ ਦੇ ਚੌਥੇ ਦਿਨ ਦੇ ਅੰਤ ‘ਤੇ 77/0’ ਤੇ , ਇੰਗਲੈਂਡ ਨੂੰ ਅਜੇ ਵੀ ਟੈਸਟ ਮੈਚ ਜਿੱਤਣ ਲਈ 291 ਹੋਰ ਦੌੜਾਂ ਦੀ ਲੋੜ ਹੈ । ਇਸ ਤੋਂ ਪਹਿਲਾਂ, ਸ਼ਾਰਦੁਲ ਠਾਕੁਰ ਅਤੇ ਰਿਸ਼ਭ ਪੰਤ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ ਜਿਸ ਨਾਲ ਉਨ੍ਹਾਂ ਨੇ […]

Pope and Woakes

ਇੰਗਲੈਂਡ ਨੇ ਚੌਥੇ ਟੈਸਟ ਵਿੱਚ ਭਾਰਤ ਉੱਤੇ 99 ਰਨਾਂ ਦੀ ਬੜ੍ਹਤ ਬਣਾਈ

ਓਲੀ ਪੋਪ ਅਤੇ ਕ੍ਰਿਸ ਵੋਕਸ ਦੋਵਾਂ ਨੇ ਟੈਸਟ ਕ੍ਰਿਕਟ ਵਿੱਚ ਵਾਪਸੀ ਦੇ ਦੌਰਾਨ ਕੀਮਤੀ ਅਰਧ ਸੈਂਕੜੇ ਲਗਾਇਆ ਅਤੇ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਓਵਲ ਵਿੱਚ ਭਾਰਤ ਉੱਤੇ 99 ਰਨਾਂ ਦੀ ਬੜ੍ਹਤ ਬਣਾਈ । ਪੋਪ ਨੇ ਸਰੀ ਦੇ ਘਰੇਲੂ ਮੈਦਾਨ ‘ਤੇ 81 ਦੌੜਾਂ ਬਣਾਈਆਂ ਅਤੇ ਆਲ ਰਾਉਂਡਰ ਵੋਕਸ ਦੇ 50 ਰਨ ਦੀ ਬਦੌਲਤ ਚੌਥੇ ਟੈਸਟ ਦੇ ਦੂਜੇ […]

Shardul Thakur

ਸ਼ਾਰਦੁਲ ਠਾਕੁਰ ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ ਵਿੱਚ ਬਣਾਏ 191 ਰਨ

ਸ਼ਾਰਦੁਲ ਠਾਕੁਰ ਨੇ ਅਰਧ ਸੈਂਕੜੇ ਨਾਲ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਜਿਸ ਨਾਲ ਵੀਰਵਾਰ ਨੂੰ ਇੰਗਲੈਂਡ ਦੇ ਖਿਲਾਫ ਚੌਥੇ ਟੈਸਟ ਦੇ ਪਹਿਲੇ ਦਿਨ ਮਹਿਮਾਨਾਂ ਦੀ ਵਾਪਸੀ ਹੋਈ । ਸ਼ਾਰਦੁਲ ਨੇ ਸਿਰਫ 31 ਗੇਂਦਾਂ ਵਿੱਚ ਇੱਕ ਅਰਧ ਸੈਂਕੜੇ ਸਮੇਤ 57 ਦੌੜਾਂ ਬਣਾਈਆਂ ਉਸਨੇ ਭਾਰਤ ਨੂੰ 117/6 ਤੋਂ 191 ਦੇ ਕੁੱਲ ਸਕੋਰ ‘ਤੇ ਪਹੁੰਚਾਇਆ। ਇੰਗਲੈਂਡ ਨੇ ਟਾਸ […]

England Won

ਇੰਗਲੈਂਡ ਨੇ ਭਾਰਤ ਨੂੰ ਇੱਕ ਪਾਰੀ ਅਤੇ 76 ਰਨਾਂ ਨਾਲ ਹਰਾਇਆ

  ਇੰਗਲੈਂਡ ਨੇ ਲੀਡਜ਼ ਦੇ ਹੈਡਿੰਗਲੇ ਵਿਖੇ ਤੀਜੇ ਟੈਸਟ ਮੈਚ ਵਿੱਚ ਭਾਰਤ ਨੂੰ ਪਾਰੀ ਅਤੇ 76 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਇੰਗਲੈਂਡ ਨੇ ਫਿਰ ਤੋਂ ਤੇਜ਼ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਬੱਲੇਬਾਜ਼ੀ ਨੂੰ ਖ਼ਤਮ ਕਰ ਦਿੱਤਾ, ਜਿਸ ਨੇ ਪਹਿਲੇ ਦਿਨ ਦੇ ਸੈਸ਼ਨ ਵਿੱਚ ਅੱਠ ਵਿਕਟਾਂ ਲੈ […]

Rohit and Pujara

ਰੋਹਿਤ ਅਤੇ ਪੁਜਾਰਾ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਦੀ ਵਾਪਸੀ

  ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਨੇ ਆਪੋ-ਆਪਣੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਤੀਜੇ ਦਿਨ ਸਟੰਪ ‘ਤੇ 2 ਵਿਕਟਾਂ’ ਤੇ 215 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪੂਰੀ ਟੀਮ 472 ਦੋੜਾਂ ਤੇ ਆਉਟ ਹੋ ਗਈ।ਮੁਹੰਮਦ ਸ਼ਮੀ ਨੇ ਚਾਰ ਵਿਕਟਾਂ ਲਈਆਂ ਅੱਜ ਸਵੇਰੇ ਇੰਗਲੈਂਡ ਨੇ ਕ੍ਰੈਗ ਓਵਰਟਨ (32) ਨੂੰ ਸ਼ਮੀਂ ਨੇ ਆਉਟ ਕੀਤਾ ਅਤੇ […]

Joe Root

ਜੋ ਰੂਟ ਦੇ ਸੈਂਕੜੇ ਨਾਲ ਇੰਗਲੈਂਡ ਦੀ ਤੀਜੇ ਟੈਸਟ ਚ ਸਥਿਤੀ ਮਜ਼ਬੂਤ

ਜੋ ਰੂਟ ਦੇ ਸੀਰੀਜ਼ ਦੇ ਤੀਜੇ ਸੈਂਕੜੇ ਨਾਲ ਇੰਗਲੈਂਡ ਤੀਜੇ ਟੈਸਟ ਦੇ ਦੂਸਰੇ ਦਿਨ ਮਜਬੂਤ ਸਥਿਤੀ ਵਿੱਚ ਪਹੁੰਚ ਗਿਆ ਉਸਦੀ ਟੀਮ ਨੇ ਦੂਜੇ ਦਿਨ ਅੱਠ ਵਿਕਟਾਂ ‘ਤੇ 423 ਦੌੜਾਂ ਬਣਾ ਲਈਆਂ। ਇੰਗਲੈਂਡ ਹੁਣ 345 ਦੌੜਾਂ ਨਾਲ ਅੱਗੇ ਹੈ। ਸਲਾਮੀ ਬੱਲੇਬਾਜ਼ ਰੋਰੀ ਬਰਨਜ਼ (153 ਗੇਂਦਾਂ ‘ਤੇ 61) ਅਤੇ ਹਸੀਬ ਹਮੀਦ (195 ਗੇਂਦਾਂ’ ਤੇ 68) ਨੇ ਇੰਗਲੈਂਡ […]

Test Cricket

ਭਾਰਤੀ ਟੀਮ ਇੰਗਲੈਂਡ ਵਿਰੁੱਧ ਤੀਸਰੇ ਟੈਸਟ ਚ 78 ਤੇ ਆਲ ਆਊਟ

  ਇੰਗਲੈਂਡ ਨੇ ਭਾਰਤ ਵਿਰੁੱਧ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਬੁੱਧਵਾਰ ਨੂੰ ਆਪਣੀ ਪਹਿਲੀ ਪਾਰੀ ਵਿੱਚ ਮਹਿਜ਼ 78 ਦੌੜਾਂ ਬਣਾ ਕੇ ਮਹਿਮਾਨ ਟੀਮ ਨੂੰ ਆਊਟ ਕਰਨ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 120 ਦੌੜਾਂ ਬਣਾ ਕੇ ਪੂਰੀ ਤਰ੍ਹਾਂ ਦਬਦਬਾ ਬਣਾ ਲਿਆ। ਖੇਡ ਦੇ ਅੰਤ ‘ਤੇ ਸਲਾਮੀ ਬੱਲੇਬਾਜ਼ ਹਸੀਬ ਹਮੀਦ (ਨਾਬਾਦ 60) ਰੋਰੀ ਬਰਨਜ਼ (ਅਜੇਤੂ 52) […]