tanhaji-the-unsung-warrior-theme-song-ghamand-kar-release

‘Tanhaji: The Unsung Warrior’: ਫਿਲਮ ਦਾ ਤੀਜਾ ਗਾਣਾ ‘Ghamand Kar’ ਹੋਇਆ ਰਿਲੀਜ਼

ਅਜੈ ਦੇਵਗਨ, ਕਾਜੋਲ ਅਤੇ ਸੈਫ ਅਲੀ ਖਾਨ ਦੀ ਫਿਲਮ ‘Tanhaji: The Unsung Warrior’ ਦਾ ਤੀਜਾ ਗਾਣਾ ‘Ghamand Kar’ ਗਾਣਾ ਰਿਲੀਜ਼ ਹੋ ਚੁੱਕਾ ਹੈ। ਗਾਣੇ ਵਿੱਚ ਅਜੈ ਦੇਵਗਨ ਅਤੇ ਸੈਫ ਅਲੀ ਖਾਨ ਯੁੱਧ ਦੇ ਲਈ ਤਿਆਰ ਹੁੰਦੇ ਦਿਖਾਈ ਦਿੰਦੇ ਹਨ। ਇਸ ਦੇ ਬੋਲ ਹਨ ‘ਵਾਰ ਕਰ ਅਵਾਰ … ਸ਼ੇਖੀ ਕਰ’। ਇਸ ਗਾਣੇ ਤੋਂ ਪਹਿਲਾਂ ਫਿਲਮ ਦੇ […]