10th-round-of-talks-to-ease-tensions-between-India-and-China-today

ਭਾਰਤ ਅਤੇ ਚੀਨ ਵਿਚਕਾਰ ਤਣਾਅ ਘੱਟ ਕਰਨ ਲਈ ਅੱਜ ਹੋਵੇਗੀ 10ਵੇਂ ਦੌਰ ਦੀ ਗੱਲਬਾਤ

ਭਾਰਤ ਅਤੇ ਚੀਨ ਵਿਚਾਲੇ ਲੱਦਾਖ ਦੇ ਪੈਨਗੋਂਗ ਸੋ ਇਲਾਕੇ ‘ਚ 9 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਅੱਜ 10ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਹ ਗੱਲਬਾਤਅਸਲ ਕੰਟਰੋਲ ਰੇਖਾ ਨੇੜੇ ਚੀਨ ਅਧੀਨ ਆਉਣ ਵਾਲੇ ਮੋਲਦੋ ਵਿਚ ਕੀਤੀ ਜਾਵੇਗੀ। ਅੱਜ ਹੋਣ ਵਾਲੀ ਗੱਲਬਾਤ ਵਿਚ ਗੋਗਰਾ, ਹੌਟ ਸਪਰਿੰਗਸ ਅਤੇ ਡੇਪਸਾਂਗ ਪਲੇਨ ਸਣੇ ਕਈ ਪੁਆਇੰਟਾਂ ਨੂੰ ਲੈ ਕੇ […]