Afghanistan Won

ਅਫਗਾਨਿਸਤਾਨ ਦੀ ਟੀ 20 ਵਰਲਡ ਕੱਪ ਚ ਸਕਾਟਲੈਂਡ ਤੇ 130 ਰਨਾਂ ਦੀ ਵੱਡੀ ਜਿੱਤ

ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2021 ਵਿੱਚ ਸੋਮਵਾਰ ਨੂੰ ਸ਼ਾਰਜਾਹ ਵਿੱਚ ਆਪਣੇ ਸੁਪਰ 12 ਮੈਚ ਵਿੱਚ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾ ਕੇ ਰਿਕਾਰਡ ਜਿੱਤ ਦਰਜ ਕੀਤੀ। ਸਪਿਨਰ ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਨੇ 9 ਵਿਕਟਾਂ ਲੈ ਕੇ ਸਕਾਟਲੈਂਡ ਦੀ ਟੀਮ ਨੂੰ 10.2 ਓਵਰਾਂ ਵਿੱਚ ਸਿਰਫ 60 ਦੌੜਾਂ ‘ਤੇ ਆਊਟ ਕਰ ਦਿੱਤਾ । ਮੁਜੀਬ […]

England vs West Indies

ਟੀ 20 ਵਰਲਡ ਕੱਪ ਚ ਵੈਸਟਇੰਡੀਜ਼ ਦੀ ਇੰਗਲੈਂਡ ਹੱਥੋਂ ਸ਼ਰਮਨਾਕ ਹਾਰ

ਇੰਗਲੈਂਡ ਨੇ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ 12 ਗਰੁੱਪ 1 ਦੇ ਆਪਣੇ ਮੈਚ ਵਿੱਚ ਮੌਜੂਦਾ ਚੈਂਪੀਅਨ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਜੋਸ ਬਟਲਰ ਦੀ ਨਾਬਾਦ 24 ਦੌੜਾਂ ਦੀ ਮਦਦ ਨਾਲ 56 ਦੌੜਾਂ ਦੇ ਟੀਚੇ ਨੂੰ ਸਿਰਫ਼ 8.2 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਵੈਸਟਇੰਡੀਜ਼ ਲਈ ਅਕੇਲ ਹੋਸਿਨ ਨੇ 24 ਦੌੜਾਂ […]

Australia new strategy improve chances of t20 world cup

ਇਸ ਸਾਲ T-20 World Cup ਦੀ ਸੰਭਾਵਨਾ ਵਧੀ, Australia ਨੇ ਤਿਆਰ ਕੀਤਾ ਇਹ ‘ਫਾਰਮੂਲਾ’

ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੌਰਿਸਨ ਨੇ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਹੋਰ ਢਿੱਲ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਗਲੇ ਮਹੀਨੇ ਤੋਂ 40,000 ਲੋਕਾਂ ਦੀ ਸਮਰਥਾ ਵਾਲੇ ਸਟੇਡੀਅਮਾਂ ਨੂੰ 10,000 ਲੋਕਾਂ ਦੀ ਮੇਜ਼ਬਾਨੀ ਕਰਨ ਦੀ ਆਗਿਆ ਵੀ ਸ਼ਾਮਲ ਹੈ। ਇਸ ਨਾਲ ਅਕਤੂਬਰ-ਨਵੰਬਰ ਵਿਚ ਟੀ -20 ਵਿਸ਼ਵ ਕੱਪ ਦੇ ਆਯੋਜਨ ਦੀ ਸੰਭਾਵਨਾ ਵੱਧ ਗਈ ਹੈ। ਦਸੰਬਰ […]

ICC WORLD CUP 2020

ICC-ਟੀ 20 ਵਰਲਡ ਕੱਪ ਦੇ ਸ਼ੈਡੀਊਲ ਦਾ ਐਲਾਨ , ਜਾਣੋ ਕਦੋਂ ਸ਼ੁਰੂ ਹੋ ਰਿਹਾ

ਆਈਸੀਸੀ ਨੇ ਅਗਲੇ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵਕੱਪ ਦੇ ਸ਼ੈਡੀਊਲ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਆਗਾਜ਼ ਅਗਲੇ ਸਾਲ 2020 ‘ਚ 18 ਅਕਤੂਬਰ ਤੋਂ ਹੋਣਾ ਹੈ। ਜਿਸ ਦਾ ਪਹਿਲਾ ਖਿਤਾਬ ਭਾਰਤ ਨੇ ਆਪਣੇ ਨਾਂਅ ਕੀਤਾ ਸੀ। ਭਾਰਤੀ ਟੀਮ ਨੂੰ ਇਸ ਵਿਸ਼ਵਕੱਪ ‘ਚ ਪੂਲ ਬੀ ‘ਚ ਰਖਿਆ ਗਿਆ ਹੈ ਜਿਸ ‘ਚ ਦੱਖਣੀ […]