india-vs-new-zealand-t20-series

IND vs NZ: New Zealand ਦੇ ਵਿੱਚ ਪਹਿਲੀ ਵਾਰ T-20 ਖੇਡਣਗੇ Virat Kohli

IND vs NZ: ਆਸਟਰੇਲੀਆ ਤੋਂ ਵਨਡੇ ਸੀਰੀਜ਼ ਜਿੱਤਣ ਤੋਂ ਟੀਮ ਇੰਡੀਆ ਦੇ ਇਰਾਦੇ ਪੂਰੀ ਤਰਾਂ ਮਜ਼ਬੂਤ ਹਨ। ਹੁਣ ਭਾਰਤੀ ਟੀਮ New Zealand ਦੇ ਦੌਰੇ ਤੇ ਹੈ, ਜਿਥੇ ਇਹ ਪੰਜ ਟੀ -20 ਮੈਚਾਂ ਦੀ ਲੜੀ ਲਈ ਤਿਆਰ ਹੈ। ਦੂਜੇ ਪਾਸੇ ਮੇਜ਼ਬਾਨ ਟੀਮ ਆਸਟਰੇਲੀਆ ਦੌਰੇ ਵਿੱਚ ਮਿਲੀ ਹਾਰ ਤੋਂ ਪਰੇਸ਼ਾਨ ਹੈ। ਜ਼ਖਮੀ ਖਿਡਾਰੀਆਂ ਨੇ ਵਿਰਾਟ ਬ੍ਰਿਗੇਡ ਦੀਆਂ […]