Bombay High Court Granted Bail to Rhea Chakraborty

Drugs Case ‘ਚ ਬੰਬੇ ਹਾਈਕੋਰਟ ਤੋਂ ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ

ਡਰੱਗਸ ਕੇਸ ਵਿਚ ਬੰਬੇ ਹਾਈਕੋਰਟ ਨੇ ਰੀਆ ਚੱਕਰਵਰਤੀ ਦੀ ਜਮਾਨਤ ਅਰਜੀ ਮਨਜੂਰ ਕਰ ਲਈ ਹੈ ਅਤੇ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਬੇਲ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਡਰੱਗਸ ਵੇਚਣ ਵਾਲੇ ਬਾਸੀਤ ਪਰਿਹਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ। ਇਹ ਵੀ ਪੜ੍ਹੋ : IPL 2020 ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ […]