sushant-rajput-case-cbi-team-questioning-from-rhea-chakraborty-in-mumbai

Sushant Rajput Suicide Case: ਕੀ ਰੀਆ ਚੱਕਰਵਰਤੀ ਹੋਵੇਗੀ ਗ੍ਰਿਫਤਾਰ, ਜਾਣੋ ਹੁਣ SC ਦੇ ਫੈਸਲੇ ਤੋਂ ਬਾਅਦ ਕੀ ਹੋਵੇਗਾ CBI ਦਾ ਅਗਲਾ ਕਦਮ

Sushant Rajput Suicide Case:ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ ਦੀ ਹੁਣ ਸੀਬੀਆਈ ਜਾਂਚ ਕਰੇਗੀ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਰਿਆ ਚੱਕਰਵਰਤੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪ੍ਰਸ਼ਨ ਪੈਦਾ ਹੋ ਰਹੇ ਹਨ ਕਿ ਕੀ ਸੀਬੀਆਈ ਹੁਣ ਰੀਆ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਸਕਦੀ ਹੈ? ਸੀਬੀਆਈ ਪਹਿਲਾਂ ਹੀ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ […]