sunny-leone-holi-celebration-with-her-kids-and-husband-holi-photos

Sunny Leone ਵੀ ਰੰਗੀ ਗਈ ਹੋਲੀ ਦੇ ਰੰਗਾਂ ‘ਚ, ਪਤੀ ਅਤੇ ਬੱਚਿਆਂ ਨਾਲ ਰਲ ਕੇ ਮਨਾਈ ਹੋਲੀ

Sunny Leone Holi Photos: ਬਾਲੀਵੁੱਡ ਅਦਾਕਾਰਾ Sunny Leone ਨੇ ਹੋਲੀ ਦੇ ਤਿਓਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ। Sunny Leone ਨੇ ਰੰਗਾਂ ਦਾ ਇਹ ਤਿਉਹਾਰ ਆਪਣੇ ਪਤੀ Daniel Weber ਅਤੇ ਤਿੰਨੋਂ ਬੱਚਿਆਂ ਨਾਲ ਮਨਾਇਆ। ਸੰਨੀ ਲਿਓਨ ਅਤੇ Daniel Weber ਨੇ ਆਪਣੇ Instagram ਅਕਾਊਂਟ ਉੱਤੇ ਹੋਲੀ ਦੇ ਜਸ਼ਨ ਦੀਆਂ ਫੋਟੋਆਂ ਅਤੇ ਵੀਡਿਓ ਨੂੰ ਸਾਂਝਾ ਵੀ ਕੀਤਾ। Sunny […]