Badal Corona News: ਬਾਦਲਾਂ ਦੇ ਘਰ ਵਿੱਚ ਦਿੱਤੀ ਕੋਰੋਨਾ ਨੇ ਦਸਤਕ, 5 ਰਿਪੋਰਟਾਂ ਆਈਆਂ ਪੋਜ਼ੀਟਿਵ
Badal Corona News: ਇਸ ਸਮੇ ਵੀ ਸਭ ਤੋਂ ਵੱਡੀ ਖ਼ਬਰ ਲੰਬੀ/ਮਲੋਟ ਹਲਕੇ ਤੋਂ ਆ ਰਹੀ ਹੈ। ਜਿਥੇ ਕੋਰੋਨਾ ਨੇ ਬਾਦਲਾਂ ਦੇ ਘਰ ਵਿੱਚ ਦਸਤਕ ਦੇ ਦਿੱਤੀ ਹੈ। ਸੂਬੇ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਸਿਖਰ ‘ਤੇ ਹੈ ਅਤੇ ਹੁਣ ਇਸ ਮਹਾਮਾਰੀ ਨੇ ਬਾਦਲਾਂ ਦੀ ਰਿਹਾਇਸ਼ ‘ਤੇ ਵੀ ਦਸਤਕ ਦੇ ਦਿੱਤੀ ਹੈ। ਅੱਜ […]