dabangg 3

“ਦਬੰਗ 3” ਦੇ ਲਈ ਸਲਮਾਨ ਖਾਨ ਨੇ ਘਟਾਇਆ ਭਾਰ

dabangg 3: ਬਾਲੀਵੁੱਡ ਨੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਅੱਜ ਕੱਲ ਆਪਣੀ ਆਉਣ ਵਾਲੀ ਫ਼ਿਲਮ “ਦਬੰਗ 3” ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿ ਰਹੇ ਹਨ। “ਦਬੰਗ 3” ਦੇ ਲਈ ਸਲਮਾਨ ਖਾਨ ਨੇ ਆਪਣਾ ਭਾਰ ਘਟਾਇਆ ਹੈ। ਜਿਸ ਨੂੰ ਲੈ ਕੇ ਸਟਾਰ ਸੁਦੀਪ ਨੇ ਸਲਮਾਨ ਖਾਨ ਦੇ ਫਿੱਟਨੈੱਸ ਲੈਵਲ ਬਾਰੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਹਨਾਂ ਦਾ […]